ਗੁਆਤੇਮਾਲਾ
La Nueva Guatemala de la Asunción |
| — ਸ਼ਹਿਰ — |
| ਗੁਆਤੇਮਾਲਾ ਸ਼ਹਿਰ |
|
ਸਿਖਰ ਖੱਬਿਓਂ: ਜੋਨ ੧੦, ੯ ਅਤੇ ੧੪ ਦਾ ਦ੍ਰਿਸ਼, ਬਾਂਕੋ ਇੰਡਸਟਰੀਅਲ, ਮਿਗੁਏਲ ਆਨਹੇਲ ਆਸਤੂਰਿਆਸ ਰਾਸ਼ਟਰੀ ਨਾਟਘਰ, ਤੀਕਾਲ ਫ਼ੁਤੂਰਾ, ਮੇਅਰ ਚੌਂਕ, ਤੌਰ੍ਰੇ ਦੇਲ ਰੇਫ਼ੋਰਮਾਦ ਗਿਰਜਾ, ਏਸਪਾਞਾ ਚੌਂਕ |

ਝੰਡਾ |

Coat of arms |
|
| ਮਾਟੋ: "Todos somos la ciudad" (ਅਸੀਂ ਸਾਰੇ ਇਹ ਸ਼ਹਿਰ ਹਾਂ) |
|
ਗੁਆਤੇਮਾਲਾ ਵਿੱਚ ਸਥਿਤੀ
|
| ਦਿਸ਼ਾ-ਰੇਖਾਵਾਂ: 14°36′48″N 90°32′7″W / 14.61333°N 90.53528°W / 14.61333; -90.53528 |
| ਦੇਸ਼ |
ਗੁਆਤੇਮਾਲਾ |
| ਵਿਭਾਗ |
ਗੁਆਤੇਮਾਲਾ |
| ਨਗਰਪਾਲਿਕਾ |
ਗੁਆਤੇਮਾਲਾ |
| ਸਥਾਪਤ |
੧੭੭੬ |
| ਸਰਕਾਰ |
| - ਕਿਸਮ |
ਨਗਰਪਾਲਿਕਾ |
| - ਮੇਅਰ |
ਅਲਵਾਰੋ ਆਰਜ਼ੂ (ਯੂਨੀਅਨ ਪਾਰਟੀ) |
| ਖੇਤਰਫਲ |
| - ਸ਼ਹਿਰ |
੬੯੨ km2 (੨੬੭.੨ sq mi) |
| - ਥਲ |
੧,੯੦੫ km2 (੭੩੫.੫ sq mi) |
| ਉਚਾਈ |
੧,੫੦੦ |
| ਅਬਾਦੀ (੨੦੧੧ ਅੰਦਾਜ਼ਾ) |
| - ਸ਼ਹਿਰ |
੧੧,੧੦,੧੦੦ |
| - ਮੁੱਖ-ਨਗਰ |
੪੧,੦੦,੦੦੦ |
| ਸਮਾਂ ਜੋਨ |
ਮੱਧ ਅਮਰੀਕੀ ਸਮਾਂ (UTC-੬) |
| ਡਾਕ ਕੋਡ |
੦੧੦੦੧ ਤੋਂ ੦੧੦੨੫, ਬਗ਼ੈਰ ੨੦, ੨੨ ਅਤੇ ੨੩ |
| ਵੈੱਬਸਾਈਟ |
Municipalidad de Guatemala |
ਗੁਆਤੇਮਾਲਾ ਸ਼ਹਿਰ ਦਾ ਅਕਾਸ਼ੀ ਦ੍ਰਿਸ਼
ਗੁਆਤੇਮਾਲਾ ਸ਼ਹਿਰ (ਪੂਰਾ ਨਾਂ, ਲਾ ਨੁਏਵਾ ਗੁਆਤੇਮਾਲਾ ਦੇ ਲਾ ਆਸੁੰਸੀਓਨ; ਸਥਾਨਕ ਤੌਰ 'ਤੇ ਗੁਆਤੇਮਾਲਾ ਜਾਂ ਗੁਆਤੇ), ਗੁਆਤੇਮਾਲਾ ਦੀ ਰਾਜਧਾਨੀ ਅਤੇ ਕੇਂਦਰੀ ਅਮਰੀਕਾ ਅਤੇ ਗੁਆਤੇਮਾਲਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ੨੦੦੯ ਵਿੱਚ ਇਸਦੀ ਅਬਾਦੀ ੧,੦੭੫,੦੦੦ ਸੀ।[੧] ਇਹ ਸਥਾਨਕ ਗੁਆਤੇਮਾਲਾ ਨਗਰਪਾਲਿਕਾ ਅਤੇ ਗੁਆਤੇਮਾਲਾ ਵਿਭਾਗ ਦੀ ਵੀ ਰਾਜਧਾਨੀ ਹੈ।
ਇਹ ਸ਼ਹਿਰ ਦੇਸ਼ ਦੇ ਮੱਧ-ਦੱਖਣੀ ਹਿੱਸੇ ਦੀ ਇੱਕ ਏਰਮੀਤਾ ਨਾਂ ਦੀ ਘਾਟੀ ਵਿੱਚ 14°38′N 90°33′W / 14.633°N 90.55°W / 14.633; -90.55 'ਤੇ ਸਥਿੱਤ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|