ਮੀਥੇਨ
ਦਿੱਖ
(ਮਿਥੇਨ ਤੋਂ ਮੋੜਿਆ ਗਿਆ)
ਮੀਥੇਨ ਇੱਕ ਰਸਾਇਣਕ ਯੋਗਕ ਹੈ ਜਿਹਦਾ ਫਾਰਮੂਲਾ CH4 ਹੈ। ਇਹ ਸਭ ਤੋਂ ਸੌਖਾ ਅਲਕੇਨ ਹੈ, ਅਤੇ ਕੁਦਰਤੀ ਗੈਸ ਦਾ ਭਾਗ ਹੈ। ਇਹ ਆਮ ਤਾਪਮਾਨ ਉੱਤੇ ਇੱਕ ਗੈਸ ਹੈ ਅਤੇ ਆਕਸੀਜਨ ਦੀ ਹਾਜ਼ਰੀ ਵਿੱਚ ਬਲ ਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਾਉਂਦੀ ਹੈ। ਇਸ ਦੀ ਖੋਜ ਵੋਲਟਾ ਨੇ ਕੀਤੀ।
ਵਿਸ਼ੇਸ਼ਤਾਵਾਂ
[ਸੋਧੋ]ਮੀਥੇਨ ਕੁਦਰਤੀ ਗੈਸ ਦਾ ਮੁੱਖ ਭਾਗ ਹੈ ਜੋ ਆਇਤਨ ਦੇ ਅਨੁਸਾਰ 87% ਹੁੰਦੀ ਹੈ। ਸਧਾਰਨ ਹਾਲਤ ਤੇ ਮੀਥੇਨ ਰੰਗਹੀਨ ਗੰਧਹੀਣ ਗੈਸ ਹੈ।
ਹਵਾਲੇ
[ਸੋਧੋ]ਬਾਹਰਲੇ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Methane ਨਾਲ ਸਬੰਧਤ ਮੀਡੀਆ ਹੈ।
- Gavin Schmidt, Methane: A Scientific Journey from Obscurity to Climate Super-Stardom Archived 2004-09-10 at the Wayback Machine., NASA Goddard, September 2004
- Methane thermodynamics
- International Chemical Safety Card 0291
- Methane Hydrates
- Safety data for methane Archived 2007-10-11 at the Wayback Machine.
- Dynamic Viscosity of Methane
- Thermal Conductivity of Methane
- Methane-eating bug holds promise for cutting greenhouse gas Archived 2010-06-04 at the Wayback Machine.. Media Release, GNS Science, New Zealand]
- Catalytic conversion of methane to more useful chemicals and fuels Archived 2010-07-02 at the Wayback Machine.
- Methane as a Savior of the Dairy Industry Archived 2009-08-28 at the Wayback Machine.