ਮੱਕੜੀ
| ਮੱਕੜੀ ਪਥਰਾਟ ਦੌਰ: 319–0 Ma Late Carboniferous to Recent |
||||||||||||
|---|---|---|---|---|---|---|---|---|---|---|---|---|
| ਵਿਗਿਆਨਕ ਵਰਗੀਕਰਣ | ||||||||||||
|
||||||||||||
| ਵਿਭਿੰਨਤਾ | ||||||||||||
| 109 ਪਰਿਵਾਰ, c. 40,000 ਮੱਕੜੀ |
ਮੱਕੜੀਆਂ ਦੀਆਂ ਹੁਣ ਤਕ ਪੂਰੀ ਦੁਨੀਆ 'ਚ ਮਿਲੀਆਂ ਲੱਗਭਗ 40 ਹਜ਼ਾਰ ਕਿਸਮਾਂ 'ਚੋਂ ਇਕ ਕਿਸਮ ਅਜਿਹੀ ਵੀ ਹੈ ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ।ਮੱਕੜੀਆਂ ਨੂੰ ਇਕ ਮਾਸਾਹਾਰੀ ਜੀਵ ਮੰਨਿਆ ਜਾਂਦਾ ਰਿਹਾ ਹੈ।
'ਸ਼ਾਕਾਹਾਰੀ' ਮੱਕੜੀ [ਸੋਧ]
ਮੱਕੜੀ ਦੀ ਜਿਸ ਕਿਸਮ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਦੁਨੀਆ ਦੀ ਪਹਿਲੀ 'ਸ਼ਾਕਾਹਾਰੀ' ਮੱਕੜੀ ਮੰਨੀ ਗਈ ਹੈ। ਇਸ ਮੱਕੜੀ ਦਾ ਨਾਂ ਹੈ ਬਘੀਰਾ। ਇਸ ਗਰਮਤਰ ਮੱਕੜੀ ਦਾ ਪੂਰਾ ਨਾਂ ਹੈ 'ਬਘੀਰਾ ਕਿਪਲਿੰਗੀ', ਜਿਸ ਦਾ ਆਕਾਰ ਸਾਡੇ ਅੰਗੂਠੇ ਦੇ ਨਹੁੰ ਦੇ ਬਰਾਬਰ ਹੁੰਦਾ ਹੈ। ਮੈਕਸੀਕੋ ਅਤੇ ਕੋਸਟਾਰਿਕਾ ਦੇ ਜੰਗਲਾਂ 'ਚ ਪਾਈ ਜਾਣ ਵਾਲੀ ਇਹ ਮੱਕੜੀ ਆਮ ਤੌਰ 'ਤੇ ਬਬੂਲ ਦੇ ਦਰੱਖਤਾਂ 'ਤੇ ਹੀ ਰਹਿੰਦੀ ਹੈ ਅਤੇ ਦਰੱਖਤ ਤੇ ਪੌਦਿਆਂ ਤੋਂ ਮਿਲਣ ਵਾਲੇ ਭੋਜਨ 'ਤੇ ਹੀ ਨਿਰਭਰ ਰਹਿੰਦੀ ਹੈ। ਇਹ ਮੱਕੜੀ ਦਰੱਖਤਾਂ 'ਤੇ ਆਮ ਤੌਰ 'ਤੇ ਕੀੜੀਆਂ ਤੋਂ ਚੋਰੀ ਭੋਜਨ ਚੁਰਾਉਣ ਲਈ ਮਸ਼ਹੂਰ ਹੈ। ਕੀੜੀਆਂ ਨੂੰ ਦਰੱਖਤਾਂ ਦੇ ਖੋਲਾਂ 'ਚ ਨਾ ਸਿਰਫ ਆਸਰਾ ਮਿਲਦਾ ਹੈ ਸਗੋਂ ਦਰੱਖਤਾਂ ਦੇ ਪੱਤਿਆਂ 'ਤੇ ਭੋਜਨ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਦਰੱਖਤਾਂ ਦੇ ਪੱਤਿਆਂ 'ਤੇ ਮਿਲਣ ਵਾਲਾ ਇਕ ਖਾਸ ਪਦਾਰਥ, ਜਿਸ ਦਾ ਇਹ ਕੀੜੀਆਂ ਸੇਵਨ ਕਰਦੀਆਂ ਹਨ, ਬਘੀਰਾ ਕੀੜੀਆਂ ਨਾਲ ਬਿਨਾਂ ਕਿਸੇ ਛੇੜਛਾੜ ਦੇ ਚੋਰੀ ਨਾਲ ਇਨ੍ਹਾਂ ਨੂੰ ਹਜ਼ਮ ਕਰ ਜਾਂਦੀ ਹੈ। ਕੁਦਰਤੀ ਜਲਵਾਯੂ ਦੇ ਆਧਾਰ 'ਤੇ ਮੈਕਸੀਕੋ ਅਤੇ ਕੋਸਟਾਰਿਕਾ 'ਚ ਪਾਈ ਜਾਣ ਵਾਲੀ ਬਘੀਰਾ ਮੱਕੜੀ ਦੇ ਭੋਜਨ 'ਚ ਵੀ ਥੋੜ੍ਹਾ ਜਿਹਾ ਫਰਕ ਦੇਖਿਆ ਗਿਆ। ਜਿਥੇ ਮੈਕਸੀਕੋ 'ਚ ਪਾਈਆਂ ਜਾਂਦੀਆਂ ਮੱਕੜੀਆਂ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੀਆਂ ਹਨ, ਉਥੇ ਹੀ ਕੋਸਟਾਰਿਕਾ ਦੀਆਂ ਬਘੀਰਾ ਮੱਕੜੀਆਂ ਕੀੜੀਆਂ ਲਾਰ ਦਾ ਸੇਵਨ ਵੀ ਕਰਦੀਆਂ ਦੇਖੀਆਂ ਗਈਆਂ।
ਹੋਰ ਲਿਕ [ਸੋਧ]
- Spiders at the Open Directory Project
- Picture story about the jumping spider Aelurillus v-insignitus
- Online Videos of Jumping Spiders (Salticids) and other arachnids
- list of field guides to spiders, from the International Field Guides database