ਰਾਈ (ਲੋਕ੍)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਾਈਂ
ਅਹਿਮ ਅਬਾਦੀ ਵਾਲੇ ਖੇਤਰ
ਭਾਰਤ
ਭਾਸ਼ਾਵਾਂ
ਉਰਦੂਅਵਧੀਭੋਜਪੁਰੀ
ਧਰਮ
Islam 100% •
ਸਬੰਧਿਤ ਨਸਲੀ ਗਰੁੱਪ
KunjraArain of DelhiBaghban

ਅਰਾਈਂ ਹਿੰਦ ਉਪਮਹਾਦੀਪ, ਖ਼ਾਸਕਰ ਬਿਹਾਰ (ਭਾਰਤ) ਵਿੱਚ ਵੱਸਦਾ ਇੱਕ ਮੁਸਲਮਾਨ ਫਿਰਕਾ ਹੈ। ਇਹ ਦੱਖਣੀ ਏਸ਼ੀਆ ਦੇ ਕੁੰਜਰਾ ਫਿਰਕੇ ਦਾ ਉਪਸਮੂਹ ਹੈ। ਇਨ੍ਹਾਂ ਲੋਕਾਂ ਨੂੰ ਸਬਜ਼ੀਫ਼ਰੋਸ਼ (ਫ਼ਾਰਸੀ سبزی‌فروش), ਮੇਵਾਫ਼ਰੋਸ਼ (ਫ਼ਾਰਸੀ میوه‌فروش) ਵੀ ਕਹਿੰਦੇ ਹਨ।[1]

ਹਵਾਲੇ[ਸੋਧੋ]

  1. People of India Bihar Volume XVI Part One edited by S Gopal & Hetukar Jha pages 823 to 826 Seagull Books