ਰਾਜਬੀਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਬੀਰ ਕੌਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤ
ਜਨਮਚੰਡੀਗੜ੍ਹ
ਖੇਡ
ਦੇਸ਼ਭਾਰਤ
ਖੇਡਹਾਕੀ

ਰਾਜਬੀਰ ਕੌਰ ਭਾਰਤ ਮਹਿਲਾ ਦੇ ਨੈਸ਼ਨਲ ਫੀਲਡ ਹਾਕੀ ਟੀਮ ਦੀ ਸਾਬਕਾ ਕਪਤਾਨ ਅਤੇ ਚੰਡੀਗੜ੍ਹ, ਪੰਜਾਬ ਤੋਂ ਹੈ। ਨੈਸ਼ਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਉਸ ਨੇ ਭਾਰਤ ਸਰਕਾਰ ਕੋਲੋਂ 1984 ਵਿੱਚ ਅਰਜੁਨ ਪੁਰਸਕਾਰ ਮਿਲ ਚੁੱਕਿਆ ਹੈ।[1][2] ਰਾਜਬੀਰ ਇਕੋ ਇਕ ਮਹਿਲਾ ਹਾਕੀ ਖਿਡਾਰੀ ਹੈ ਜਿਸ ਨੇ 1982, 1986, 1990 ਅਤੇ 1994 ਵਿਚ ਲਗਾਤਾਰ ਚਾਰ ਏਸ਼ੀਆਈ ਖੇਡਾਂ ਲਈ ਦੇਸ਼ ਦੀ ਨੁਮਾਇੰਦਗੀ ਕੀਤੀ। ਉਸ ਨੂੰ ਹਾਕੀ ਦੇ ਖੇਤਰ ਵਿਚ ਆਪਣੀਆਂ ਪ੍ਰਾਪਤੀਆਂ ਲਈ ਬਹੁਤ ਸਾਰੇ ਸੰਗਠਨਾਂ ਨੇ ਸਨਮਾਨਿਤ ਕੀਤਾ। 

ਹਵਾਲੇ[ਸੋਧੋ]

  1. "Former hockey captain Rajbir Kaur leads latest revolt in AAP over 'ticket sale' for Punjab polls". Hindustan Times. Retrieved 19 February 2017.
  2. "Introduced in 1961 to recognize Outstanding Players". Hockey India. Archived from the original on 11 ਜੂਨ 2016. Retrieved 19 February 2017. {{cite news}}: Unknown parameter |dead-url= ignored (|url-status= suggested) (help)