ਚੰਡੀਗੜ੍ਹ

ਵਿਕਿਪੀਡਿਆ ਤੋਂ

ਚੰਡੀਗੜ੍ਹ ਭਾਰਤ ਦਾ ਇਕ ਕੇਂਦਰ ਸ਼ਾਸ਼ਿਤ ਪ੍ਰਦੇਸ਼ ਹੈ। ਇਹ ਭਾਰਤ ਦੇ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ। ਇਸ ਨੂੰ ਭਾਰਤ ਦਾ ਸੁੰਦਰ ਸ਼ਹਿਰ ਮੰਨਿਆ ਜਾਂਦਾ ਹੈ।