ਰੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੂਆ ਮਹਾਂਨਗਰੀ ਇਲਾਕਾ
Metropolregion Ruhr
ਜਰਮਨੀ ਵਿੱਚ ਰੂਆ ਮਹਾਂਨਗਰੀ ਇਲਾਕੇ ਦਾ ਨਕਸ਼ਾ
Coordinates: 51°30′N 7°30′E / 51.5°N 7.5°E / 51.5; 7.5
ਦੇਸ਼  ਜਰਮਨੀ
ਰਾਜ  ਉੱਤਰੀ ਰਾਈਨ-ਪੱਛਮੀ ਫ਼ਾਲਨ
ਸਭ ਤੋਂ ਵੱਡੇ ਸ਼ਹਿਰ ਡੌਟਮੁੰਟ
ਐੱਸਨ
ਡੂਇਸਬੁਰਕ
ਬੋਕਮ
 • Metro . km2 (. sq mi)
Highest elevation ੪੪੧
Lowest elevation ੧੩
ਆਬਾਦੀ
 • ਮੀਟਰੋ ਘਣਤਾ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ ਸੀਈਟੀ (UTC+੧)

ਰੂਆ ਜਾਂ ਖ਼ੂਆ (ਜਰਮਨ ਉਚਾਰਨ: [ˈʁuːɐ̯], ਜਰਮਨ: Ruhrgebiet), ਜਾਂ ਰੂਆ ਜ਼ਿਲ੍ਹਾ, ਰੂਆ ਇਲਾਕਾ ਜਾਂ ਰੂਆ ਘਾਟੀ, ਜਰਮਨੀ ਦੇ ਰਾਜ ਉੱਤਰੀ ਰਾਈਨ-ਪੱਛਮੀ ਫ਼ਾਲਨ ਵਿਚਲਾ ਇੱਕ ਸ਼ਹਿਰੀ ਇਲਾਕਾ ਹੈ।[lower-alpha ੧] ਕੁੱਲ ਅਬਾਦੀ ਸਾਢੇ ਅੱਸੀ ਲੱਖ ਅਤੇ ਅਬਾਦੀ ਦਾ ਸੰਘਣਾਪਣ ੨੮੦੦/ਕਿ.ਮੀ.² ਹੋਣ ਕਰਕੇ ਇਹ ਜਰਮਨੀ ਦਾ ਸਭ ਤੋਂ ਵੱਡਾ ਸ਼ਹਿਰੀ ਇਕੱਠ ਹੈ। ਇਸ ਵਿੱਚ ਕਈ ਸਨਅਤੀ ਸ਼ਹਿਰ ਪੈਂਦੇ ਹਨ ਜਿਹੜੇ ਦੱਖਣ ਵੱਲ ਰੂਆ, ਪੱਛਮ ਵੱਲ ਰਾਈਨ ਅਤੇ ਉੱਤਰ ਵੱਲ ਲਿੱਪਾ ਦਰਿਆਵਾਂ ਨਾਲ਼ ਘਿਰੇ ਹੋਏ ਹਨ। ਇਸ ਇਲਾਕੇ ਨੂੰ ੧.੨ ਕਰੋੜ ਅਬਾਦੀ ਵਾਲ਼ੇ ਇੱਕ ਵਡੇਰੇ ਰਾਈਨ-ਰੂਆ ਮਹਾਂਨਗਰੀ ਇਲਾਕੇ ਦਾ ਹਿੱਸਾ ਮੰਨਿਆ ਜਾਂਦਾ ਹੈ।

ਹਵਾਲੇ

  1. Other colloquial names that are used include Ruhrpott, Revier or Kohlenpott.
    • "The Heavy Industrial Belt (...) is commonly, though quite inaccurately, referred to as the Ruhr. This is a belt of low and level land on the northern edge of the uplands, known as the Sauerland through which flows the Ruhr from east to west" (Dickinson 1945, p. 70).
    • "Few foreigners know that in fact 'the Ruhr' is the name of a 150-mile-long Rhine right-bank tributary which, after meandering through the industrial basin now named after it, enters its parent near Europe's greatest inland port, Duisburg" (GI staff 1966, p. 30).
    • "The territory through which the Ruhr flows is called the Ruhr district" (Osmańczyk Mango, p. 1970).
    • "Many industries were built in the Ruhr region, where both iron ore and coal were found" (Lane 2001, p. 24).