ਲਹਿਲ (ਬਲਾਕ ਡੇਹਲੋਂ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਹਿਲ
ਪਿੰਡ
ਪਿੰਡ ਵਿੱਚ ਉਜਾਗਰ ਸਿੰਘ ਦਿਓਲ ਦੀ ਯਾਦ ਵਿੱਚ ਬਣਵਾਇਆ ਸ਼ਹੀਦੀ ਗੇਟ
ਪਿੰਡ ਵਿੱਚ ਉਜਾਗਰ ਸਿੰਘ ਦਿਓਲ ਦੀ ਯਾਦ ਵਿੱਚ ਬਣਵਾਇਆ ਸ਼ਹੀਦੀ ਗੇਟ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਅਹਿਮਦਗੜ੍ਹ

ਲਹਿਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।[1]

ਸਕੂਲ[ਸੋਧੋ]

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਹਿਲ

ਖੇਡ ਸਟੇਡੀਅਮ[ਸੋਧੋ]

ਖੇਡ ਸਟੇਡੀਅਮ ਪਿੰਡ ਲਹਿਲ

ਖੇਡ ਮੈਦਾਨ[ਸੋਧੋ]

ਖੇਡ ਮੈਦਾਨ ਪਿੰਡ ਲਹਿਲ

ਪਾਣੀ ਦਾ ਪ੍ਰਬੰਧ[ਸੋਧੋ]

ਪਾਣੀ ਦੀ ਟੈਂਕੀ

ਪਿੰਡ ਵਿੱਚ ਆਜ਼ਾਦ ਹਿੰਦ ਫੌਜ ਦੇ ਸ਼ਹੀਦ ਸ. ਉਜਾਗਰ ਸਿੰਘ ਦਿਓਲ, ਸ਼ਹੀਦੀ ਦਿਨ 27 ਮਾਰਚ 1945, ਦੀ ਯਾਦ ਵਿੱਚ ਸ਼ਹੀਦੀ ਗੇਟ ਬਣਾਇਆ ਹੋਇਆ ਹੈ।

ਲਹਿਲ ਪਿੰਡ ਵਿੱਚ ਸਥਿਤ ਗੁੱਗਾ ਮਾੜੀ
ਲਹਿਲ ਪਿੰਡ ਵਿੱਚ ਸਥਿਤ ਗੁੱਗਾ ਮਾੜੀ

ਹਵਾਲੇ[ਸੋਧੋ]