ਲੂਬੁਮਬਾਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲੂਬੁਮਬਾਸ਼ੀ ਦਾ ਸ਼ਹਿਰ
Ville de Lubumbashi

ਮੁਹਰ
ਉਪਨਾਮ: ਲ'ਸ਼ੀ - ਲੂਬੁਮ
ਕਾਂਗੋ ਵਿੱਚ ਸਥਿਤੀ subdivision_type=ਦੇਸ਼
ਸੂਬਾ ਕਟਾਂਗਾ established_title=ਸਥਾਪਤ
ਸਰਕਾਰ
 • ਰਾਜਪਾਲ ਮੋਆਸ ਕਤੂੰਬੀ
Area
 • Total . km2 (. sq mi)
 • ਜ਼ਮੀਨ . km2 (. sq mi)
ਉਚਾਈ ੧,੨੦੮
ਆਬਾਦੀ (੨੦੧੨)
 • ਕੁੱਲ ੧੭,੮੬,੩੯੭
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ DRC2 (UTC+2)
ਲੂਬੁਮਬਾਸ਼ੀ is located in ਕਾਂਗੋ ਲੋਕਤੰਤਰੀ ਗਣਰਾਜ
ਲੂਬੁਮਬਾਸ਼ੀ
ਕਾਂਗੋ ਲੋਕਤੰਤਰੀ ਗਣਰਾਜ ਵਿੱਚ ਲੂਬੁਮਬਾਸ਼ੀ

ਲੂਬੁਮਬਾਸ਼ੀ (ਪੂਰਵਲਾ ਫ਼ਰਾਂਸੀਸੀ Élisabethville, ਜਾਂ ਡੱਚ ਇਸ ਅਵਾਜ਼ ਬਾਰੇ Elisabethstad ) ਜੋ ਕਾਂਗੋ ਲੋਕਤੰਤਰੀ ਗਣਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਪੈਂਦਾ ਹੈ, ਦੇਸ਼ ਦਾ ਰਾਜਧਾਨੀ ਕਿਨਸ਼ਾਸਾ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੀ ਖਾਨ ਰਾਜਧਾਨੀ ਹੈ ਜਿੱਥੇ ਬਹੁਤ ਸਾਰੀਆਂ ਖਾਨ ਕੰਪਨੀਆਂ ਕੇਂਦਰਤ ਹਨ।[੧] ਇਸ ਸ਼ਹਿਰ ਵਿੱਚ ਤਾਂਬੇ ਦੀਆਂ ਖਾਨਾਂ ਹਨ ਅਤੇ ਇਹ ਅਮੀਰ ਸੂਬੇ ਕਟੰਗਾ ਦੀ ਰਾਜਧਾਨੀ ਹੈ ਜੋ ਜ਼ਾਂਬੀਆਈ ਸਰਹੱਦ ਕੋਲ ਸਥਿੱਤ ਹੈ। ਅਬਾਦੀ ਦੇ ਅੰਕੜੇ ਵੱਖੋ-ਵੱਖ ਹਨ ਪਰ ਔਸਤ ਅਬਾਦੀ ਲਗਭਗ ੧੫ ਲੱਖ ਬਣਦੀ ਹੈ।

ਹਵਾਲੇ[ਸੋਧੋ]