ਵੈਨਕੂਵਰ ਕੌਮਾਂਤਰੀ ਹਵਾਈ ਅੱਡਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦਾ ਨਜ਼ਾਰਾ

ਵੈਨਕੂਵਰ ਕੌਮਾਂਤਰੀ ਹਵਾਈ ਅੱਡਾ (ਅੰਗਰੇਜੀ: Vancouver International Airport) ਸਮੁੰਦਰ ਟਾਪੂ, ਰਿਚਮੰਡ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਸਥਿੱਤ ਹੈ। ਇਹ ਡਾਊਨ ਟਾਊਨ, ਵੈਨਕੂਵਰ ਤੋਂ ੧੨ ਕਿ.ਮੀ. ਦੀ ਦੂਰੀ ਤੇ ਸਥਿੱਤ ਹੈ। ੨੦੧੧ ਵਿੱਚ ਕੈਨੇਡਾ ਦਾ ਆਵਾਜਾਈ (੨੯੬,੫੧੧) ਅਤੇ ਯਾਤਰੀਆਂ (੧.੬੮ ਕਰੋੜ) ਦੇ ਲਿਹਾਜ ਨਾਲ ਟੋਰਾਂਟੋ ਪੀਅਰਸਨ ਹਵਾਈ ਅੱਡੇਮਗਰੋਂ ਦੂਜਾ ਸਭ ਤੋਂ ਮਸਰੂਫ਼ ਹਵਾਈ ਅੱਡਾ ਸੀ। ਇੱਥੋਂ ਬਿੰਦੂ ਤੋਂ ਬਿੰਦੂ ਹਵਾਈ ਉਡਾਨਾਂ ਏਸ਼ੀਆ, ਯੂਰੋਪ, ਓਸ਼ੇਨੀਆ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਅਤੇ ਹੋਰ ਕੈਨੇਡਾ ਦੇ ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਅਤੇ ਆਉਂਦੀਆਂ ਹਨ। ਇਸ ਾਈ ਅੱਡੇ ਨੇ ਕਈ ਪੁਰਸਕਾਰ ਵੀ ਜਿੱਤੇ ਹਨ।

ਬਾਹਰੀ ਕੜੀਆਂ[ਸੋਧੋ]

Wikimedia Commons
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png