ਸਤੀਸ਼ ਗੁਲਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤੀਸ਼ ਗੁਲਾਟੀ
ਜਨਮਸਤੀਸ਼ ਗੁਲਾਟੀ
(1962-08-28) 28 ਅਗਸਤ 1962 (ਉਮਰ 61)
ਕੋਟਕਪੂਰਾ ਸ਼ਹਿਰ, ਜ਼ਿਲ੍ਹਾ ਫ਼ਰੀਦਕੋਟ
ਕਿੱਤਾਕਵੀ, ਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ,
ਸਾਹਿਤਕ ਲਹਿਰਸਮਾਜਵਾਦੀ
ਪ੍ਰਮੁੱਖ ਕੰਮਚੁੱਪ ਦੇ ਖ਼ਿਲਾਫ਼
ਰਿਸ਼ਤੇਦਾਰਸ਼ਾਹ ਚਮਨ (ਪਿਤਾ), ਪਵਨ ਗੁਲਾਟੀ (ਭਰਾ)

ਸਤੀਸ਼ ਗੁਲਾਟੀ ਪੰਜਾਬੀ ਕਵੀ ਅਤੇ ਚੇਤਨਾ ਪ੍ਰਕਾਸ਼ਨ ਦਾ ਕਰਤਾ ਧਰਤਾ ਹੈ।[1]

ਜੀਵਨ ਵੇਰਵੇ[ਸੋਧੋ]

ਸਤੀਸ਼ ਗੁਲਾਟੀ ਦਾ ਜਨਮ ਕੋਟਕਪੂਰਾ ਸ਼ਹਿਰ ਵਿੱਚ 28 ਅਗਸਤ 1962 ਨੂੰ ਹੋਇਆ ਸੀ ਅਤੇ ਉਥੇ ਉਸਦਾ ਪਾਲਣ ਪੋਸ਼ਣ ਹੋਇਆ। ਲੱਗਪਗ ਦੋ ਦਹਾਕਿਆਂ ਤੋਂ ਉਸਦੀ ਰਿਹਾਇਸ਼ ਲੁਧਿਆਣਾ ਵਿਖੇ ਹੈ। ਉਸ ਦੇ ਪਿਤਾ ਸ਼ਾਹ ਚਮਨ ਜੀ ਪੰਜਾਬ ਦੇ ਮਸ਼ਹੂਰ ਲੇਖਕ ਸਨ।

ਕਾਵਿ ਸੰਗ੍ਰਹਿ[ਸੋਧੋ]

ਨਮੂਨੇ ਵਜੋਂ ਗ਼ਜ਼ਲ ਦਾ ਇੱਕ ਸ਼ੇਅਰ[ਸੋਧੋ]

ਉਹ ਭਾਵੇਂ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ।
ਨਦੀ ਦੀ ਤੋਰ ਦੱਸ ਦਿੰਦੀ ਹੈ, ਉਹ ਕਿੰਨੀ ਕੁ ਗਹਿਰੀ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-09-08. Retrieved 2015-11-03. {{cite web}}: Unknown parameter |dead-url= ignored (|url-status= suggested) (help)
  2. [1]