ਸਪਾਈਡਰ-ਮੈਨ (ਫ਼ਿਲਮ)

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਸਪਾਈਡਰ-ਮੈਨ ਮਾਰਵਲ ਕੌਮਿਕਸ ਦੇ ਸੂਪਰ ਹੀਰੋ ਸਪਾਈਡਰ-ਮੈਨ ਦੇ ਉੱਤੇ ਅਧਾਰਿਤ, 2002 ਵਿੱਚ ਬਣੀ, ਇੱਕ ਫ਼ਿਲਮ ਹੈ । ਇਸ ਫ਼ਿਲਮ ਵਿੱਚ ਇੱਕ ਹਾਈ ਸਕੂਲ ਵਿਦਿਆਰਥੀ, ਪੀਟਰ ਪਾਰਕਰ, ਨੂੰ ਇੱਕ ਮੱਕੜੀ ਦੰਦੀ ਵੱਡ ਦਿੰਦੀ ਹੈ, ਅਤੇ ਉਸਨੂੰ ਸਪਾਈਡਰ ਪਾਵਰਜ਼ ਮਿਲ ਜਾਂਦੀਆਂ ਹਨ । ਪੀਟਰ ਪਾਰਕਰ ਦੇ ਅੰਕਲ ਦੀ ਮੌਤ ਤੋਂ ਬਾਅਦ ਉਹ ਸਪਾਈਡਰ-ਮੈਨ ਬਣ ਜਾਂਦਾ ਹੈ । ਇਸ ਫ਼ਿਲਮ ਤੋਂ ਬਾਅਦ ਦੋ ਹੋਰ ਸਪਾਈਡਰ-ਮੈਨ ਫ਼ਿਲਮਾਂ ਬਣੀਆਂ: ਸਪਾਈਡਰ-ਮੈਨ 2 ਅਤੇ ਸਪਾਈਡਰ-ਮੈਨ 3 । ਸਪਾਈਡਰ-ਮੈਨ 4 ਫ਼ਿਲਮ 2011 ਨੂੰ ਆਣੀ ਸੀ, ਪਰ ਇਸ ਨੂੰ ਬਨਾਣ ਵਾਲੀ ਕੰਪਨੀ ਸੋਨੀ ਕੋਰਪਰੇਸ਼ਨ ਨੇ ਅਲਾਨ ਕਿਤਾ ਕਿ ਸਪਾਈਡਰ-ਮੈਨ ਦੀ ਕਹਾਣੀ ਦੁਆਰਾ ਸ਼ੁਰੂ ਕਿੱਤੀ ਜਾਏਗੀ ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ