ਸ਼ਿਵਰਾਮ ਰਾਜਗੁਰੂ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਨਮ: 24 ਅਗਸਤ 1908
ਰਾਜਗੁਰੂਨਗਰ , ਪੂਨਾ ਜਿਲਾ, ਮਹਾਰਾਸ਼ਟਰ, ਭਾਰਤ
ਮੌਤ: 23 ਮਾਰਚ 1931
ਲਾਹੌਰ, ਪੰਜਾਬ
ਰਾਸ਼ਟਰੀਅਤਾ: ਹਿੰਦੁਸਤਾਨੀ

ਸ਼ਿਵਰਾਮ ਹਰੀ ਰਾਜਗੁਰੂ (੨੪ ਅਗਸਤ ੧੯੦੮ – ੨੩ ਮਾਰਚ ੧੯੩੧) ਇਕ ਭਾਰਤੀ ਕ੍ਰਾਂਤੀਕਾਰੀ ਸੀ। ਇਸ ਨੂੰ ੨੩ ਮਾਰਚ ੧੯੩੧ ਨੂੰ ਭਗਤ ਸਿੰਘ ਅਤੇ ਸੁਖਦੇਵ ਦੇ ਨਾਲ ਲਾਹੌਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png