ਸੂਰੀਨਾਮ
| ਸੂਰੀਨਾਮ ਦਾ ਗਣਰਾਜ
Republiek Suriname (ਡੱਚ)
|
||||||
|---|---|---|---|---|---|---|
|
|
||||||
| ਮਾਟੋ: Justitia – Pietas – Fides (ਲਾਤੀਨੀ) "ਨਿਆਂ – ਫ਼ਰਜ਼ – ਵਫ਼ਾਦਾਰੀ" |
||||||
| ਰਾਸ਼ਟਰ ਗੀਤ: God zij met ons Suriname (ਡੱਚ) ਰੱਬ ਸਾਡੇ ਸੂਰੀਨਾਮ ਦੇ ਅੰਗ-ਸੰਗ ਰਹੇ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਪੈਰਾਮਰੀਬੋ 5°50′N 55°10′W / 5.833°N 55.167°W |
|||||
| ਰਾਸ਼ਟਰੀ ਭਾਸ਼ਾਵਾਂ | ਡੱਚ | |||||
| ਜਾਤੀ ਸਮੂਹ (੨੦੦੪) | ੩੭% ਹਿੰਦੋਸਤਾਨੀ ੩੧% ਮਿਸ਼ਰਤ ੧੫% ਜਾਵਾਈ ੧੦% ਮਰੂਨ ੩.੭% ਅਮੇਰਭਾਰਤੀ ੦.੪% ਹੋਰ |
|||||
| ਵਾਸੀ ਸੂਚਕ | ਸੂਰੀਨਾਮੀ | |||||
| ਸਰਕਾਰ | ਸੰਵਿਧਾਨਕ ਲੋਕਤੰਤਰ | |||||
| - | ਰਾਸ਼ਟਰਪਤੀ | ਦੇਸੀ ਬੂਤੇਰਸ | ||||
| - | ਉਪ-ਰਾਸ਼ਟਰਪਤੀ | ਰਾਬਰਟ ਅਮੀਰਲੀ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਨੀਦਰਲੈਂਡ ਤੋਂ | ੨੫ ਨਵੰਬਰ ੧੯੭੫ | ||||
| ਖੇਤਰਫਲ | ||||||
| - | ਕੁੱਲ | ੧੬੩ ਕਿਮੀ2 (੯੧ਵਾਂ) ੬੩ sq mi |
||||
| - | ਪਾਣੀ (%) | ੧.੧ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੫੬੦,੧੫੭ (੧੬੭ਵਾਂ) | ||||
| - | ੨੦੦੪ ਦੀ ਮਰਦਮਸ਼ੁਮਾਰੀ | ੪੯੨,੮੨੯ | ||||
| - | ਜਨਸੰਖਿਆ ਦਾ ਸੰਘਣਾਪਣ | ੨.੯/ਕਿਮੀ2 (੨੩੧ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੫.੦੬੦ ਬਿਲੀਅਨ[੧] | ||||
| - | ਪ੍ਰਤਿ ਵਿਅਕਤੀ | $੯,੪੭੫[੧] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩.੭੯੦ ਬਿਲੀਅਨ[੧] | ||||
| - | ਪ੍ਰਤੀ ਵਿਅਕਤੀ | $੭,੦੯੬[੧] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੨) | ||||||
| ਮੁੱਦਰਾ | ਸੂਰੀਨਾਮੀ ਡਾਲਰ (SRD) |
|||||
| ਸਮਾਂ ਮੰਡਲ | ART (ਯੂ ਟੀ ਸੀ-੩) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ-੩) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .sr | |||||
| ਕਾਲਿੰਗ ਕੋਡ | ੫੯੭ | |||||
ਸੂਰੀਨਾਮ, ਅਧਿਕਾਰਕ ਤੌਰ 'ਤੇ ਸੂਰੀਨਾਮ ਦਾ ਗਣਰਾਜ (ਡੱਚ: Republiek Suriname) ਦੱਖਣੀ ਅਮਰੀਕਾ ਦੇ ਉੱਤਰ ਵਿੱਚ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਫ਼੍ਰਾਂਸੀਸੀ ਗੁਇਆਨਾ, ਪੱਛਮ ਵੱਲ ਗੁਇਆਨਾ, ਦੱਖਣ ਵੱਲ ਬ੍ਰਾਜ਼ੀਲ ਅਤੇ ਉੱਤਰ ਵੱਲ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਨੂੰ ਸਭ ਤੋਂ ਪਹਿਲਾਂ ਬਰਤਾਨਵੀਆਂ ਵੱਲੋਂ ਬਸਤੀ ਬਣਾਇਆ ਗਿਆ ਸੀ ਅਤੇ ੧੬੬੭ ਵਿੱਚ ਡੱਚ ਲੋਕਾਂ ਨੇ ਇਸ 'ਤੇ ਕਬਜਾ ਕਰ ਲਿਆ ਜੋ ਇਸ ਉੱਤੇ ੧੯੫੪ ਤੱਕ ਡੱਚ ਗੁਇਆਨਾ ਵਜੋਂ ਪ੍ਰਸ਼ਾਸਨ ਕਰਦੇ ਰਹੇ। ਇਸਨੂੰ ਨੀਦਰਲੈਂਡ ਦੀ ਰਾਜਸ਼ਾਹੀ ਤੋਂ ੨੫ ਨਵੰਬਰ ੧੯੭੫ ਨੂੰ ਸੁਤੰਤਰਤਾ ਮਿਲੀ। ੧੯੫੪ ਤੋਂ ਇਕਸਾਰਤਾ ਦੇ ਅਧਾਰ 'ਤੇ ਸੂਰੀਨਾਮ, ਨੀਦਰਲੈਂਡੀ ਐਂਟੀਲਜ਼ ਅਤੇ ਖ਼ੁਦ ਨੀਦਰਲੈਂਡ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ।
੧੬,੫੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਸੂਰੀਨਾਮ ਦੱਖਣੀ ਅਮਰੀਕਾ ਦਾ ਸਭ ਤੋਂ ਛੋਟਾ ਖੁਦਮੁਖਤਿਆਰ ਮੁਲਕ ਹੈ। (ਫ਼੍ਰਾਂਸੀਸੀ ਗੁਇਆਨਾ, ਜੋ ਇਸ ਤੋਂ ਛੋਟਾ ਅਤੇ ਘੱਟ ਅਬਾਦੀ ਵਾਲਾ ਹੈ, ਫ਼੍ਰਾਂਸ ਦਾ ਇੱਕ ਸਮੁੰਦਰੋਂ ਪਾਰ ਵਿਭਾਗ ਹੈ।) ਇਸਦੀ ਅਬਾਦੀ ਲਗਭਗ ੫੬੦,੦੦੦ ਹੈ ਜਿਹਨਾਂ ਵਿੱਚੋਂ ਬਹੁਤੇ ਦੇਸ਼ ਦੇ ਉੱਤਰੀ ਤੱਟ ਉੱਤੇ ਰਹਿੰਦੇ ਹਨ, ਜਿੱਥੇ ਇਸਦੀ ਰਾਜਧਾਨੀ ਪੈਰਾਮਰੀਬੋ ਸਥਿੱਤ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
|
||||||||||||