ਹਾਂਡੂਰਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਂਡਰਸ ਦਾ ਗਣਰਾਜ
República de Honduras
Coat of arms of ਹਾਂਡਰਸ
ਹਥਿਆਰਾਂ ਦੀ ਮੋਹਰ
ਮਾਟੋ: "Libre, Soberana e Independiente"  (ਸਪੇਨੀ)
"ਅਜ਼ਾਦ, ਖ਼ੁਦਮੁਖਤਿਆਰ ਅਤੇ ਸੁਤੰਤਰ"
ਐਨਥਮ: 
Himno Nacional de Honduras
ਹਾਂਡਰਸ ਦਾ ਰਾਸ਼ਟਰੀ ਗੀਤ

Location of ਹਾਂਡਰਸ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤੇਗੂਸੀਗਾਲਪਾ
ਅਧਿਕਾਰਤ ਭਾਸ਼ਾਵਾਂਸਪੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਅੰਗਰੇਜ਼ੀ, ਗਾਰੀਫ਼ੂਨਾ, ਮਿਸਕੀਤੋ ਅਤੇ ਹੋਰ ਸਥਾਨਕ ਬੋਲੀਆਂ
ਨਸਲੀ ਸਮੂਹ
੯੦% ਯੂਰਪੀਆਂ ਅਤੇ ਅਮਰੀਕੀ-ਭਾਰਤੀਆਂ ਦਾ ਮੇਸਤੀਸੋ ਮਿਸ਼ਰਣ
੭% ਅਮੇਰਭਾਰਤੀ
੨% ਕਾਲੇ
੧% ਗੋਰੇ[1]
ਵਸਨੀਕੀ ਨਾਮਹਾਂਡਰਸੀ, ਕਾਤਰਾਚੋ
ਸਰਕਾਰਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਪੋਰਫ਼ਿਰੀਓ ਲੋਵੋ ਸੋਸਾ
• ਉਪ-ਰਾਸ਼ਟਰਪਤੀ
ਮਾਰੀਆ ਆਂਤੋਨਿਏਤਾ ਡੇ ਬੋਗਰਾਨ
• ਰਾਸ਼ਟਰੀ ਕਾਂਗਰਸ ਦਾ ਮੁਖੀ
ਹੂਆਨ ਆਰਲਾਂਡੋ ਏਰਨਾਂਡੇਜ਼
• ਸਰਬ-ਉੱਚ ਅਦਾਲਤ ਦਾ ਮੁਖੀ
ਹੋਰਗੇ ਰਿਵੇਰਾ ਆਵਿਲੇਸ
ਵਿਧਾਨਪਾਲਿਕਾਰਾਸ਼ਟਰੀ ਕਾਂਗਰਸ
ਸਪੇਨ, ਪਹਿਲੀ ਮੈਕਸੀਕੀ ਸਲਤਨਤ, ਅਤੇ ਮੱਧ ਅਮਰੀਕਾ ਦੇ ਸੰਘੀ ਗਣਰਾਜ ਤੋਂ
 ਸੁਤੰਤਰਤਾ
• ਐਲਾਨ
੧੫ ਸਤੰਬਰ ੧੮੨੧ (ਮੱਧ ਅਮਰੀਕਾ ਦੇ ਸੰਘੀ ਗਣਰਾਜ ਦੇ ਹਿੱਸੇ ਵਜੋਂ)
• ਮੈਕਸੀਕੀ ਸਲਤਨਤ ਤੋਂ
੧ ਜੁਲਾਈ ੧੮੨੩
• ਐਲਾਨ
੫ ਨਵੰਬਰ ੧੮੩੮ (ਹਾਂਡਰਸ ਵਜੋਂ)
ਖੇਤਰ
• ਕੁੱਲ
112,492 km2 (43,433 sq mi) (੧੦੨ਵਾਂ)
ਆਬਾਦੀ
• ੨੦੧੦ ਅਨੁਮਾਨ
੮,੨੪੯,੫੭੪ (੯੪ਵਾਂ)
• ੨੦੦੭ ਜਨਗਣਨਾ
੭,੫੨੯,੪੦੩
• ਘਣਤਾ
[convert: invalid number] (੧੨੮ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੩੫.੬੯੭ ਬਿਲੀਅਨ[2]
• ਪ੍ਰਤੀ ਵਿਅਕਤੀ
$੪,੩੪੫[2]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੧੭.੩੮੧ ਬਿਲੀਅਨ[2]
• ਪ੍ਰਤੀ ਵਿਅਕਤੀ
$੨,੧੧੫[2]
ਗਿਨੀ (੧੯੯੨–੨੦੦੭)੫੫.੩[3]
Error: Invalid Gini value
ਐੱਚਡੀਆਈ (੨੦੧੦)Increase ੦.੬੦੪[4]
Error: Invalid HDI value · ੧੦੬ਵਾਂ
ਮੁਦਰਾਲੇਂਪੀਰਾ (HNL)
ਸਮਾਂ ਖੇਤਰUTC−੬ (ਮੱਧਵਰਤੀ ਸਮਾਂ ਜੋਨ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੫੦੪
ਇੰਟਰਨੈੱਟ ਟੀਐਲਡੀ.hn
  1. "Libre, soberana e independiente" ਕਾਂਗਰਸੀ ਹੁਕਮਾਂ ਅਨੁਸਾਰ ਅਧਿਕਾਰਕ ਆਦਰਸ਼ ਵਾਕ ਹੈ ਅਤੇ ਕੁਲ-ਚਿੰਨ੍ਹ 'ਤੇ ਪਾਇਆ ਗਿਆ ਸੀ।
  2. Estimates explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected, as of July 2007.

ਹਾਂਡਰਸ[5] ਮੱਧ ਅਮਰੀਕਾ ਵਿੱਚ ਸਥਿਤ ਇੱਕ ਗਣਰਾਜ ਹੈ। ਇਸਨੂੰ ਪਹਿਲਾਂ ਸਪੇਨੀ ਹਾਂਡਰਸ ਕਿਹਾ ਜਾਂਦਾ ਸੀ ਤਾਂ ਜੋ ਇਸਨੂੰ ਬਰਤਾਨਵੀ ਹਾਂਡਰਸ (ਵਰਤਮਾਨ ਬੇਲੀਜ਼) ਤੋਂ ਵੱਖ ਦੱਸਿਆ ਜਾ ਸਕੇ।[6] ਇਸਦੀਆਂ ਹੱਦਾਂ ਪੱਛਮ ਵੱਲ ਗੁਆਤੇਮਾਲਾ, ਦੱਖਣ-ਪੱਛਮ ਵੱਲ ਏਲ ਸਾਲਵਾਡੋਰ, ਦੱਖਣ-ਪੂਰਬ ਵੱਲ ਨਿਕਾਰਾਗੁਆ, ਦੱਖਣ ਵੱਲ ਫ਼ਾਨਸੇਕਾ ਦੀ ਖਾੜੀ ਉੱਤੇ ਪ੍ਰਸ਼ਾਂਤ ਮਹਾਂਸਾਗਰ ਨਾਲ ਅਤੇ ਉੱਤਰ ਵਿੱਚ ਹਾਂਡਰਸ ਦੀ ਖਾੜੀ (ਜੋ ਕਿ ਕੈਰੀਬਿਆਈ ਸਾਗਰ ਦਾ ਇੱਕ ਵੱਡਾ ਅੰਦਰੂਨੀ ਭਾਗ ਹੈ) ਨਾਲ ਲੱਗਦੀਆਂ ਹਨ।

ਹਾਂਡਰਸ ਦਾ ਖੇਤਰਫਲ ਤਕਰੀਬਨ ੧੧੨,੪੯੨ ਵਰਗ ਕਿ.ਮੀ. ਹੈ ਅਤੇ ਅਬਾਦੀ ੮੦ ਲੱਖ ਤੋਂ ਵੱਧ ਹੈ। ਇਸਦੇ ਉੱਤਰੀ ਹਿੱਸੇ ਪੱਛਮੀ ਕੈਰੀਬਿਆਈ ਜੋਨ ਦੇ ਭਾਗ ਹਨ। ਇਸਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਚੇਚੇ ਤੌਰ 'ਤੇ ਖਣਿਜਾਂ, ਕਾਫ਼ੀ, ਤਪਤ-ਖੰਡੀ ਫਲਾਂ, ਗੰਨੇ ਅਤੇ ਹਾਲ ਵਿੱਚ ਹੀ ਕੱਪੜਿਆਂ ਦੇ ਨਿਰਯਾਤ ਕਰਕੇ ਜਾਣਿਆ ਜਾਂਦਾ ਹੈ।

ਹੌਂਡੂਰਸ ਦਾ ਸਫੀਰਡਿਕ ਆਰਥੋਡਾਕਸ ਯਹੂਦੀ ਕਮਿਉਨਿਟੀ

ਵਿਭਾਗ ਅਤੇ ਨਗਰਪਾਲਿਕਾਵਾਂ[ਸੋਧੋ]

ਹਾਂਡਰਸ ਦੇ ਵਿਭਾਗ

ਹਾਂਡਰਸ ਨੂੰ ੧੮ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਤੇਗੂਸੀਗਾਲਪਾ ਹੈ ਜੋ ਕਿ ਫ਼ਰਾਂਸਿਸਕੋ ਮੋਰਾਸਾਨ ਵਿਭਾਗ ਦੇ ਮੱਧਵਰਤੀ ਜ਼ਿਲ੍ਹੇ ਵਿੱਚ ਸਥਿਤ ਹੈ।

  1. ਆਤਲਾਂਤੀਦਾ
  2. ਚੋਲੂਤੇਕਾ
  3. ਕੋਲੋਨ
  4. ਕੋਮਾਯਾਗੁਆ
  5. ਕੋਪਾਨ
  6. ਕੋਰਤੇਸ
  7. ਏਲ ਪਾਰਾਈਸੋ
  8. ਫ਼ਰਾਂਸਿਸਕੋ ਮੋਰਾਸਾਨ
  9. ਗਰਾਸੀਆਸ ਆ ਡਿਓਸ
  10. ਇੰਤੀਬੂਕਾ
  11. ਇਸਲਾਸ ਡੇ ਲਾ ਬਾਈਆ
  12. ਲਾ ਪਾਸ
  13. ਲੇਂਪੀਰਾ
  14. ਓਕੋਤੇਪੇਕੇ
  15. ਓਲਾਂਚੋ
  16. ਸਾਂਤਾ ਬਾਰਵਾਰਾ
  17. ਬਾਯੇ
  18. ਯੋਰੋ

ਹਵਾਲੇ[ਸੋਧੋ]

  1. Honduras Archived 2020-05-15 at the Wayback Machine.. CIA – The World Factbook. Cia.gov. Retrieved on 28 July 2012.
  2. 2.0 2.1 2.2 2.3 "Honduras". International Monetary Fund. Retrieved 18 April 2012.
  3. 1992–2007,"Human Development Report 2009 – M Economy and inequality – Gini index". Human Development Report Office, United Nations Development Programme. Archived from the original on 17 ਅਕਤੂਬਰ 2009. Retrieved 17 October 2009. {{cite web}}: Unknown parameter |deadurl= ignored (help)
  4. "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010. {{cite web}}: Unknown parameter |dead-url= ignored (help)
  5. /hɒnˈdʊərəs/ ( ਸੁਣੋ) (Spanish: República de Honduras [reˈpuβlika ðe onˈduɾas] "Republic of Honduras".
  6. "Archeological Investigations in the Bay Islands, Spanish Honduras". Aboututila.com. Archived from the original on 22 ਸਤੰਬਰ 2010. Retrieved 27 June 2010. {{cite web}}: Unknown parameter |dead-url= ignored (help)