ਹਿੰਦੁਸਤਾਨ ਟਾਈਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਿੰਦੁਸਤਾਨ ਟਾਈਮਸ
Hindustan Times Logo
Hindustan Times cover 03-28-10.jpg
28 ਮਾਰਚ 2010 ਫਰੰਟ ਪੇਜ਼
ਹਿੰਦੁਸਤਾਨ ਟਾਈਮਸ
ਕਿਸਮ ਰੋਜ਼ਾਨਾ ਅਖਬਾਰ
ਫ਼ਾਰਮੈਟ ਬਰਾਡਸ਼ੀਟ
ਮਾਲਕ ਐਚ ਟੀ ਮੀਡੀਆ ਲਿਮਟਡ
ਸਥਾਪਨਾ 1924
ਸਿਆਸੀ ਇਲਹਾਕ ਕੇਂਦਰਵਾਦੀ[੧]
ਭਾਸ਼ਾ ਅੰਗਰੇਜੀ
ਮੁੱਖ ਦਫ਼ਤਰ 18-20 ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀi 110001
ਭਾਰਤ
ਸਰਕੁਲੇਸ਼ਨ 1,143,000 ਰੋਜਾਨਾ
ਓ.ਸੀ.ਐੱਲ.ਸੀ. ਨੰਬਰ 231696742
ਦਫ਼ਤਰੀ ਵੈੱਬਸਾਈਟ Hindustantimes.com
ਨਵੀਂ ਦਿੱਲੀ ਵਿਖੇ ਸਥਿੱਤ ਹਿੰਦੁਸਤਾਨ ਟਾਈਮਸ ਹਾਊਸ

ਹਿੰਦੁਸਤਾਨ ਟਾਈਮਸ (ਅੰਗਰੇਜੀ: Hindustan Times (HT)) ਭਾਰਤ ਦਾ ਇਕ ਰੋਜਾਨਾ ਅੰਗਰੇਜੀ ਅਖਬਾਰ ਹੈ।[੨] ਪਾਠਕਾਂ ਦੀ ਗਿਣਤੀ ਮੁਤਾਬਕ ਇਹ ਭਾਰਤ ਦੇ ਵੱਡੇ ਅਖ਼ਬਾਰਾਂ ਵਿਚੋਂ ਹੈ। ਦ ਟਾਈਮਸ ਆਫ ਇੰਡੀਆ ਤੋਂ ਬਾਅਦ ਇਸਦਾ ਦੂਜਾ ਨੰਬਰ ਹੈ।

ਇਹ ੧੯੨੪ ਵਿਚ[੨] ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੁਆਰਾ ਕਾਇਮ ਕੀਤਾ ਗਿਆ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png