ਹੂਗੋ ਚਾਵੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੂਗੋ ਚਾਵੇਜ਼
ਵੈਨੇਜ਼ੁਏਲਾ ਦਾ ਰਾਸ਼ਟਰਪਤੀ
ਅਹੁਦੇ 'ਤੇ
2 ਫਰਵਰੀ1999 – 5 ਮਾਰਚ 2013
ਉਪ ਰਾਸ਼ਟਰਪਤੀ ਜੂਲੀਅਨ ਇਸਾਈਅਸ ਰੋਦਰਿਗੇਜ਼ ਦਿਆਜ਼
ਅਦੀਨਾ ਬੇਸਤੀਦਾਸ
ਡੀਓਸਦਾਦੋ ਕਾਬੈਲੋ
ਜੋਸ ਵਿਸੇਂਟ ਰਾਂਗਲ
ਜੋਰਗ ਰੋਦਰਿਗੇਜ਼
ਰਾਮੋਨ ਕੈਰੀਜ਼ਾਲੇਸ
ਏਲੀਆਸ ਜੌਆ
ਨਿਕੋਲਸ ਮਾਦੁਰੋ
ਪੂਰਵ ਅਧਿਕਾਰੀ ਰਫੇਲ ਕਲਦੇਰਾ
ਉੱਤਰ ਅਧਿਕਾਰੀ ਨਿਕੋਲਸ ਮਾਦੁਰੋ
ਨਿੱਜੀ ਵੇਰਵਾ
ਜਨਮ ਹੂਗੋ ਰਫੈਲ ਚਾਵੇਜ਼ ਫਰੀਆਸ
28 ਜੁਲਾਈ 1954
ਸਾਬਾਨੇਤਾ, ਵੈਨੇਜ਼ੁਏਲਾ
ਮੌਤ 5 ਮਾਰਚ 2013
ਕਾਰਾਕਾਸ, ਵੈਨੇਜ਼ੁਏਲਾ
ਸਿਆਸੀ ਪਾਰਟੀ ਫਿਫਥ ਰਿਪਬਲਿਕ ਮੂਮੈਂਟ (1997–2007)
ਯੂਨਾਇਟਡ ਸੋਸ਼ਲਿਸਟ ਪਾਰਟੀ (2007–2013)
ਹੋਰ ਸਿਆਸੀ
ਇਲਹਾਕ
ਗ੍ਰੇਟ ਪੈਟਰੀਆਟਿਕ ਪੋਲ (2011–2013)
ਜੀਵਨ ਸਾਥੀ ਨੈਂਸੀ ਕੋਲਮੇਨਾਰੇਸ (ਤਲਾਕਸ਼ੁਦਾ)
ਮਾਰੀਸਾਬੇਲ ਰੋਦਰਿਗੇਜ਼ (1997–2004)
ਧਰਮ ਰੋਮਨ ਕੈਥੋਲਿਕਵਾਦ
ਦਸਤਖ਼ਤ
Military service
ਤਾਬੇਦਾਰੀ  ਵੈਨੇਜ਼ੁਏਲਾ
ਸੇਵਾ/ਸ਼ਾਖਾ Military shield of venezuela.png ਵੈਨੇਜ਼ੁਏਲਿਆਈ ਫੌਜ਼
ਅਹੁਦਾ Lieutenant Colonel (Venezuela).png ਲੈਫਟੀਨੈਂਟ ਕਰਨਲ
ਹੂਗੋ ਚਾਵੇਜ਼

ਹੂਗੋ ਰਫੈਲ ਚਾਵੇਜ਼ ਫਰੀਆਸ (ਸਪੇਨੀ: Hugo Rafael Chávez Frías; 28 ਜੁਲਾਈ 1954 - 5 ਮਾਰਚ 2013) ਵੈਨੇਜ਼ੁਏਲਾ ਦਾ ਰਾਸ਼ਟਰਪਤੀ ਸੀ ਅਤੇ ਇਹ 1999 ਤੋਂ 5 ਮਾਰਚ 2013 ਇਸ ਅਹੁਦੇ ਉੱਤੇ ਰਿਹਾ। ਉਹ ਫਿਫਥ ਰਿਪਬਲਿਕ ਮੂਮੈਂਟ ਦਾ 1997 ਵਿੱਚ ਇਹਦੇ ਬਨਣ ਤੋਂ ਲੈਕੇ 2007 ਤੱਕ ਆਗ੍ਗੂ ਰਿਹਾ। ਉਦੋਂ ਇਹ ਯੂਨਾਇਟਡ ਸੋਸ਼ਲਿਸਟ ਪਾਰਟੀ ਵਿੱਚ ਹੋਰ ਕਈ ਪਾਰਟੀਆਂ ਸਮੇਤ ਰਲ ਗਈ ਸੀ, ਅਤੇ 2012 ਤੱਕ ਇਸ ਪਾਰਟੀ ਦਾ ਆਗੂ ਰਿਹਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png