.ac
{{{1}}}
| ਸ਼ੁਰੂ ਕਿੱਤਾ | 1997 |
|---|---|
| ਟੀਐਲਡੀ | ਟਾੱਪ-ਲੈੱਵਲ ਡੋਮੇਨ ਦੇਸ਼ ਕੋਡ |
| ਰੁਤਬਾ | Active |
| ਰਜਿਸਟਰੀ | ਅਸੇਂਛਿਅਨ ਆਈਲੈਂਡ ਨੈੱਟਵਰਕ ਸੂਚਨਾਂ ਕੇਂਦਰ (ਇਸ ਨੂੰ ਇੰਟਰਨੈੱਟ ਕੰਪਿਊਟਰ ਬਉਰੋ ਚਲਾਉਂਦਾ ਹੈ) |
| ਸਮਰਥਕ | ਕੇਬਲ ਐਂਡ ਵਾਇਰਲੇਸ (ਅਸੇਂਛਿਅਨ ਆਈਲੈਂਡ) |
| Intended use | ਫਰਮਾ:ਦੇਸ਼ ਸਮੱਗਰੀ UK ਅਸੇਂਛਿਅਨ ਆਈਲੈਂਡ ਦੇ ਨਾਲ ਸਬੰਦਤ |
| Actual use | ਇਹ ਬਹੁਤ ਵੱਖਰੀਆਂ ਵਰਤੋਂ ਵਿੱਚ ਆਉਂਦਾ ਹੈ, ਐਕਾਡੇਮਿਕ (academic) ਦੇ ਨਾਲ ਵੀ ਜੋੜਿਆ ਜਾਂਦਾ ਹੈ; ਥੋੜੀਆਂ ਸਾਈਟਾਂ ਅਸੇਂਛਿਅਨ ਆਈਲੈਂਡ ਦੇ ਉੱਤੇ ਹਨ । |
| ਰਜਿਸਟਰੀ ਲਈ ਪਾਬੰਦੀਆਂ | ਸੇਕੰਡ-ਲੈੱਵਲ ਡੋਮੇਨ ਰਜਿਸਟਰੀ ਲਈ ਵਿਵਸਾਇਕ (Professional) ਜਾਂ ਵਿਦਿਅਕ (academic) ਯੋਗਤਾ ਹੋਣੀ ਜਰੂਰੀ ਹੈ (ਪਰ ਇਸ ਨੂੰ ਕਦੀ ਲਾਗੂ ਨਹੀਂ ਕੀਤਾ ਜਾਂਦਾ); ਥਰਡ-ਲੈੱਵਲ ਡੋਮੇਨ ਰਜਿਸਟਰੀ ਲਈ ਅਸੇਂਛਿਅਨ ਆਈਲੈਂਡ ਦਾ ਰਹਿਣ ਵਾਲਾ ਹੋਣਾ ਜਰੂਰੀ ਹੈ । |
| Structure | ਰਜਿਸਟਰੀ ਸਿੱਧੀ ਹੀ ਸੇਕੰਡ-ਲੈੱਵਲ ਡੋਮੇਨ ਜਾਂ ਥਰਡ-ਲੈੱਵਲ ਡੋਮੇਨ ਤੇ ਕੀਤੀ ਜਾਂਦੀ ਹੈ |
| Documents | Terms & Conditions; Rules |
| Dispute policies | Dispute Resolution Policy |
| ਵੈੱਬ-ਸਾਇਟ | NIC.AC |
.ac ਅਸੇਂਛਿਅਨ ਆਈਲੈਂਡ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਹੈ । ਇਹ ਡੋਮੇਨ NIC.AC ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਯੂਨਾਈਟਡ ਕਿੰਗਡਮ ਦੇ ਵਿੱਚ ਸਥਿਤ ਇੰਟਰਨੈੱਟ ਕੰਪਿਊਟਰ ਬਊਰੋ ਕੰਪਨੀ ਦੇ ਹੇਠ ਹੈ ।
ਇਸ ਡੋਮੇਨ ਦੇ ਲਈ ਕੋਈ ਵੀ ਰਜਿਸਟਰੀ ਕਰਾ ਸਕਦਾ ਹੈ, ਅਤੇ ਅੰਤਰਰਾਸ਼ਟਰੀ ਡੋਮੇਨ ਨਾਂਮ ਦੀਆਂ ਰਜਿਸਟਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ ।[੧]
.ac ਇੱਕ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਹੋਣ ਦੇ ਬਾਵਜੂਦ, ਕਈ ਡੋਮੇਨ-ਬਰੋਕਰ .ac ਨੂੰ ਜਰਮਨੀ ਦੇ ਆਚਨ ਸ਼ਹਿਰ ਦੇ ਡੋਮੇਨ ਨਾਮ ਦੇ ਤਰਾਂ ਵੀ ਵੇਚਦੇ ਹਨ, ਕਿਉਂਕਿ ਇਸ ਸ਼ਹਿਰ ਦੀ ਲਾਈਸੰਸ ਪਲੇਟ ("AC") ਹੈ । ਕਰਦੀਸਤਾਨ ਯੂਨੀਵਰਸਿਟੀ ਵੀ ਇਸ ਟਾੱਪ-ਲੈੱਵਲ ਡੋਮੇਨ ਹੇਂਠ ਰਜਿਸਟਰੀ ਹੋਈ ਹੈ (http://ukh.ac/), ਇਥੇ .ac ਨੂੰ ‘academic’ ਦੀ ਥਾਂ ਵਰਤਿਆ ਗਿਆ ਹੈ ।
ਵਿਸ਼ਾ ਸੂਚੀ |
ਸੇਕੰਡ-ਲੈੱਵਲ ਉਪ-ਡੋਮੇਨ [ਸੋਧ]
ਇਸ ਦੇ ਪੰਜ ਸੇਕੰਡ-ਲੈੱਵਲ ਡੋਮੇਨ ਹਨ:
- com.ac: ਲਾਭਦਾਰੀ ਸੰਸਥਾਵਾਂ
- net.ac: ਨੇਟਵਰਕ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ
- gov.ac: ਸਰਕਾਰੀ
- org.ac: ਬਿਨਾਂ-ਲਾਭਦਾਰੀ ਸੰਸਥਾਵਾਂ
- mil.ac: ਮਿਲਟਰੀ
ਹੋਰ ਵਰਤੋਂ [ਸੋਧ]
.ac ਕੁਝ ਦੇਸ਼ਾਂ ਦੇ ਸੀਸੀਟੀਐਲਡੀ (ccTLD) ਹੇਠ ਵਿਦਿਅਕ ਸੰਸਥਾਵਾਂ ਲਈ ਇੱਕ ਸੇਕੰਡ-ਲੈੱਵਲ ਡੋਮੇਨ ਨਾਂਮ ਹੈ, ਕਿਉਂਕਿ ਅੰਗ੍ਰੇਜ਼ੀ ਦਾ ਅੱਖਰ "academic" ਨੂੰ ਛੋਟਾ ਕਰਕੇ ac ਨਾਲ ਵੀ ਲਿਖਿਆ ਜਾਂਦਾ ਹੈ (ਵੇਖੋ .ac (ਸੇਕੰਡ-ਲੈੱਵਲ)) ।