.af

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
.af
ਤਸਵੀਰ:Dotaf.png
ਸ਼ੁਰੂ ਕਿੱਤਾ 1997
ਟੀਐਲਡੀ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾ Active
ਰਜਿਸਟਰੀ ਏ ਐਫ ਜੀ ਐਨ ਆਈ ਸੀ
ਸਮਰਥਕ ਅਫਗਾਨੀਸਤਾਨ ਸੰਚਾਰ ਮੰਤ੍ਰਾਲਿਆ
Intended use ਫਰਮਾ:ਦੇਸ਼ ਸਮੱਗਰੀ ਅਫਗਾਨੀਸਤਾਨ ਦੇ ਨਾਲ ਸਬੰਦਤ ਹੋਂਦਾਂ ਲਈ
Actual use ਅਫਗਾਨੀਸਤਾਨ ਦੇ ਵਿੱਚ ਥੋੜੀ ਜਹੀ ਵਰਤੋਂ ਹੁੰਦੀ ਹੈ
ਰਜਿਸਟਰੀ ਲਈ ਪਾਬੰਦੀਆਂ ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ
Structure ਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ
Documents ICANN MoU; ਨਿਤੀਆਂ
Dispute policies ਪਾਲਸੀ ਦਾ ਲਿੰਕ ਡੋਮੇਨ ਵੈੱਬ-ਸਾਇਟ ਤੇ ਹੈ, ਪਰ "404 Not Found" ਗਲਤੀ ਦਿੰਦਾ ਹੈ
ਵੈੱਬ-ਸਾਇਟ nic.af

.af ਅਫਗਾਨੀਸਤਾਨ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ । ਇਹ ਡੋਮੇਨ ਏ ਐਫ ਜੀ ਐਨ ਆਈ ਸੀ (AFGNIC) ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਅਫਗਾਨੀ ਸਰਕਾਰ ਅਤੇ ਯੂਨਾਈਟਡ ਨੇਸ਼ਨਜ਼ ਦੇ ਥੱਲੇ ਆਂਦਾ ਹੈ ।

ਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ । ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ । ਸੇਕੰਡ-ਲੈੱਵਲ ਤੇ ਰਜਿਸਟਰੀ ਲਈ ਕੋਈ ਪਾਬੰਦੀ ਨਹੀਂ, ਪਰ ਜਿਆਦਾ ਮਹਿੰਗਾ ਹੈ । ਅੰਤਰ-ਰਾਸ਼ਟਰੀ ਰਜਿਸਟਰੀਆਂ ਲਈ ਫਿਸ ਹੋਰ ਜਿਆਦਾ ਹੈ ।

ਸੇਕੰਡ-ਲੈੱਵਲ ਡੋਮੇਨ[ਸੋਧੋ]

  • com.af - ਲਾਭਦਾਰੀ ਸੰਸਥਾਵਾਂ ਲਈ
  • edu.af - ਵਿਦਿਅਕ ਸੰਸਥਾਵਾਂ ਲਈ (ਸਕੂਲ, ਕਾਲਜ, ਆਦਿ)
  • gov.af - ਸਰਕਾਰ ਲਈ
  • net.af - ਨੈੱਟਵਰਕ ਸੇਵਾ ਦੁਆਣ ਵਾਲੀਆਂ ਕੰਪਨੀਆਂ ਲਈ
  • org.af - ਬਿਨਾਂ-ਲਾਭਦਾਰੀ ਸੰਸਥਾਵਾਂ ਲਈ

ਬਾਹਰੀ ਕੜੀਆਂ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png