.cz
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸ਼ੁਰੂ ਕਿੱਤਾ | 1993 |
|---|---|
| ਟੀਐਲਡੀ | ਟਾੱਪ-ਲੈੱਵਲ ਡੋਮੇਨ ਦੇਸ਼ ਕੋਡ |
| ਰੁਤਬਾ | Active |
| ਰਜਿਸਟਰੀ | CZ.NIC |
| ਸਮਰਥਕ | CZ.NIC |
| Intended use | ਫਰਮਾ:ਦੇਸ਼ ਸਮੱਗਰੀ ਚੈਕ ਗਣਰਾਜ ਦੇ ਸਬੰਦਤ ਹੋਂਦਾਂ ਲਈ |
| Actual use | ਚੈਕ ਗਣਰਾਜ ਦੇ ਵਿੱਚ ਬਹੁਤ ਮਸ਼ਹੁਰ ਹੈ । |
| ਰਜਿਸਟਰੀ ਲਈ ਪਾਬੰਦੀਆਂ | ਵਪਾਰੀਆਂ ਨੂੰ ਰਜਿਸਟਰੀ ਲਈ ਆਪਣੀ ਟੈਕਸ ਰਜਿਸਟਰੀ ਦਿਖਾਣੀ ਪੈਂਦੀ ਹੈ |
| Structure | ਸੇਕੰਡ-ਲੈੱਵਲ ਡੋਮੇਨ ਤੇ ਸਿੱਧੀ ਰਹਿਸਟਰੀ ਵੀ ਕਿਤੀ ਜਾ ਸਕਦੀ ਹੈ |
| Documents | ਨਿਯਮ ਅਦਾਲਤੀ ਫ਼ੈਸਲੇ |
| Dispute policies | ਸਮੱਸਿਆਵਾਂ |
| ਵੈੱਬ-ਸਾਇਟ | nic.cz |
.cz ਚੈਕ ਗਣਰਾਜ ਦੇ ਲਈ 1985 ਨੂੰ ਸ਼ੁਰੂ ਕਿੱਤਾ ਇੱਕ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ । ਇਹ ਡੋਮੇਨ CZ.NIC ਦੇ ਦੁਆਰਾ ਚਲਾਇਆ ਜਾਂਦਾ ਹੈ । ਰਜਿਸਟਰੀ ਕਰਨ ਲਈ ਇਸ ਡੋਮੇਨ ਲਈ ਰੱਖੇ ਗਏ ਡੋਮੇਨ ਨਾਂ ਰਜਿਸਟ੍ਰਾਰ ਦੇ ਦੁਆਰਾ ਕਰਨੀ ਪੇਂਦੀ ਹੈ ।
1993 ਵਿੱਚ ਪੁਰਾਣੇ ਚੈਕੋਸਲੋਵਾਕਿਆ ਦੇ ਦੇਸ਼ ਤੋਂ ਟੁਟਣ ਤੋਂ ਪਹਿਲਾਂ ਇੱਥੇ .cs ਡੋਮੇਨ ਵਰਤਿਆ ਜਾਂਦਾ ਸੀ । {{{1}}}