12 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩
੧੪ ੧੫ ੧੬ ੧੭ ੧੮ ੧੯ ੨੦
੨੧ ੨੨ ੨੩ ੨੪ ੨੫ ੨੬ ੨੭
੨੮ ੨੯ ੩੦
੨੦੧੫

12 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 163ਵਾਂ (ਲੀਪ ਸਾਲ ਵਿੱਚ 164ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 202 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1812--ਨੈਪੋਲੀਅਨ ਨੇ ਰੂਸ ਤੇ ਹਮਲਾ ਕੀਤਾ
  • 1926--ਜਰਮਨ ਨੂੰ ਮੈਂਬਰ ਬਣਾਉਣ ਦੇ ਵਿਰੋਧ ਵਿੱਚ ਬਰਾਜ਼ੀਲ ਨੇ 'ਲੀਗ ਆਫ਼ ਨੇਸ਼ਨਜ਼' ਦੀ ਮੈਂਬਰੀ ਛੱਡ ਦਿਤੀ।
  • 1937--ਸਟਾਲਿਨ ਦੇ ਹੁਕਮਾਂ ਹੇਠ ਇਕੋ ਦਿਨ ਵਿੱਚ ਰੂਸੀ ਫ਼ੌਜ ਦੇ 8 ਸੀਨੀਅਰ ਜਰਨੈਲਾਂ ਨੂੰ ਮਾਰ ਦਿਤਾ ਗਿਆ।
  • 1958–-ਗੁਰਦਵਾਰਾ ਸੈਂਟਰਲ ਟਾਊਨ, ਜਲੰਧਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਅਤੇ ਸਿਰਦਾਰ ਗੁਰਚਰਨ ਸਿੰਘ ਗ਼ਰੀਬ ਦੀ ਅਗਵਾਈ ਹੇਠ ਇੱਕ ਸਿੱਖ ਸਟੇਟ ਕਾਨਫ਼ਰੰਸ ਕਰਵਾਈ ਗਈ ਜਿਸ ਵਿੱਚ ਉਨ੍ਹਾਂ ਨੇ ਖੁਲ੍ਹੇਆਮ ਸਿੱਖ ਸਟੇਟ ਦੀ ਕਾਇਮੀ ਦੀ ਮੰਗ ਕੀਤੀ ।
  • 1975--ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ।
  • 1984—ਰੇਡੀਉ ਤੋਂ ਦਰਬਾਰ ਸਾਹਿਬ ਦਾ ਕੀਰਤਨ ਦੁਆਰਾ ਸ਼ੁਰੂ।
  • 1994—ਮਸ਼ਹੂਰ ਖਿਡਾਰੀ ਤੇ ਟੀਵੀ. ਐਕਰ ਓ.ਜੇ. ਸਿੰਪਸਨ ਦੀ ਸਾਬਕਾ ਬੀਵੀ ਨਿਕੋਲ ਤੇ ਉਸ ਦੇ ਦੋਸਤ ਰੌਨਲਡ ਗੋਲਡਮੈਨ ਦਾ ਕਤਲ।
  • 1996--ਅਮਰੀਕਾ ਦੀ ਫ਼ੈਡਰਲ ਕੋਰਟ ਨੇ ਇੰਟਰਨੈੱਟ 'ਤੇ ਅਸ਼ਲੀਲਤਾ ਵਿਰੁਧ ਕਾਨੂੰਨ ਨੂੰ 'ਵਿਚਾਰਾਂ ਦੀ ਆਜ਼ਾਦੀ ਦੇ ਖ਼ਿਲਾਫ਼' ਗਰਦਾਨ ਕੇ ਰੱਦ ਕਰ ਦਿਤਾ।

ਛੁੱਟੀਆਂ[ਸੋਧੋ]

ਜਨਮ[ਸੋਧੋ]