ਅਗਨੀਮਿਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਗਨਿਮਿਤਰ ਤੋਂ ਰੀਡਿਰੈਕਟ)

ਅਗਨੀਮਿਤਰ (ਸੰਸਕ੍ਰਿਤ: अग्निमित्र,149 - 141 ਈ ਪੂ), ਉੱਤਰੀ ਭਾਰਤ ਦੇ ਸ਼ੁੰਗਾ ਸਾਮਰਾਜ ਦਾ ਇੱਕ ਰਾਜਾ ਸੀ। ਕਾਲੀਦਾਸ ਨੇ ਇਸਨ੍ਹੂੰ ਆਪਣੇ ਡਰਾਮੇ ਦਾ ਪਾਤਰ ਬਣਾਇਆ ਹੈ, ਜਿਸਦੇ ਨਾਲ ਪ੍ਰਤੀਤ ਹੁੰਦਾ ਹੈ ਕਿ ਕਾਲੀਦਾਸ ਦਾ ਕਾਲ ਇਸ ਦੇ ਹੀ ਕਾਲ ਦੇ ਨੇੜੇ ਰਿਹਾ ਹੋਵੇਗਾ।