ਅਦਿਅਮਾਨ ਪ੍ਰਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਦਿਆਮਾਨ ਤੁਰਕੀ ਦੇ ਦੱਖਣ ਵਿੱਚ ਇੱਕ ਪ੍ਰਾਂਤ ਹੈ ਜੋ 1954 ਵਿੱਚ ਹੋਂਦ ਵਿੱਚ ਆਇਆ। ਇਸ ਦਾ ਖੇਤਰਫਲ ਲੱਗਭੱਗ 7,606 ਅਤੇ ਜਨਸੰਖਿਆ 590,935 ਹੈ।