ਅਨੋਖਾ ਨਾਸਤਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'ਅਨੋਖਾ ਨਾਸਤਿਕ' ਸੰਸਾਰ ਦੇ ਪ੍ਰਸਿੱਧ ਲੇਖਿਕ ਵਿਕਟਰ-ਹਿਉਗੋ ਦੀ ਲਿਖੀ ਕਹਾਣੀ ਹੈ। ਫ੍ਰਾਂਸ ਇਨਕਲਾਬ ਬਾਅਦ ਉਥੋਂ ਦੀਆਂ ਪ੍ਰਸਥਿਤੀਆਂ ਬਿਆਨ ਕਰਦੀ ਹੋਈ ਇਹ ਕਹਾਣੀ ਮਨੁੱਖੀ ਸਮਾਜ ਦੇ ਵਿਕਾਸ ਲਈ ਉਸਾਰੂ ਵਿਚਾਰਾਂ ਦੀ ਮਹੱਤਤਾ ਨੂੰ ਬੜੀ ਹੀ ਖੂਬਸੂਰਤੀ ਨਾਲ ਚਿਤਰਦੀ ਹੈ। ਪੰਜਾਬੀ ਪਾਠਕਾਂ ਦੀ ਸਹੂਲਤ ਲਈ ਵਿਕਟਰ ਹਿਉਗੋ ਦੀ ਇੱਸ ਰਚਣਾ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅਨੁਵਾਦ ਕਰਕੇ ਆਪਣੇ ਕਹਾਣੀ-ਸੰਗ੍ਰਹਿ ਵੀਣਾ-ਵਿਨੋਦ ਵਿੱਚ ਸ਼ਾਮਲ ਕੀਤਾ ਹੈ|