ਸਮੱਗਰੀ 'ਤੇ ਜਾਓ

ਆਰਤਵਿਨ ਸੂਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਰਤਵਿਨ ਤੋਂ ਮੋੜਿਆ ਗਿਆ)
Artvin city from Mamacimla district, 1905-1912

ਆਰਤਵਿਨ ਤੁਰਕੀ ਦੇ ਉੱਤਰੀ-ਪੂਰਬੀ ਕੋਨੇ ਵਿੱਚ ਸਥਿਤ ਇੱਕ ਪ੍ਰਾਂਤ ਹੈ। ਇਸ ਪ੍ਰਾਂਤ ਦੀ ਰਾਜਧਾਨੀ ਆਰਤਵਿਨ ਸ਼ਹਿਰ ਹੈ।