ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
(ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਰੀਡਿਰੈਕਟ)
Jump to navigation
Jump to search
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ | |
---|---|
![]() ਯੂਨੀਵਰਸਿਟੀ ਦਾ ਵਿਕਟੋਰੀਆ ਗੇਟ | |
ਮਾਟੋ | ਅਰਬੀ: عَلَّمَ الاِنْسَانَ مَا لَمْ يَعْلَم ‘allama’l-insāna mā lam ya‘lam |
ਮਾਟੋ ਪੰਜਾਬੀ ਵਿੱਚ | Taught man what he did not know (Qur'an 96:5) |
ਸਥਾਪਨਾ | 1875 (ਐਮਏਓ ਕਾਲਜ ਵਜੋਂ) 1920 (ਏਐਮਯੂ ਵਜੋਂ) |
ਕਿਸਮ | ਪਬਲਿਕ ਯੂਨੀਵਰਸਿਟੀ |
ਬਜ਼ਟ | $18.2 ਮਿਲੀਅਨ[1] |
ਵਾਈਸ-ਚਾਂਸਲਰ | Lt. General Zameerud-din Shah |
ਵਿੱਦਿਅਕ ਅਮਲਾ | 2,000 |
ਵਿਦਿਆਰਥੀ | 30,000 |
ਟਿਕਾਣਾ | ਅਲੀਗੜ੍ਹ, ਉੱਤਰ ਪ੍ਰਦੇਸ਼, ਭਾਰਤ |
ਕੈਂਪਸ | Urban 467.6 ਹੈਕਟੇਅਰs (1,155 ਏਕੜs) |
Acronym | ਏਐਮਯੂ |
ਰੰਗ | |
ਮਾਨਤਾਵਾਂ | UGC, NAAC, AIU |
ਵੈੱਬਸਾਈਟ | www.amu.ac.in |
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) (ਅੰਗਰੇਜ਼ੀ: The Aligarh Muslim University) ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ ਸਰ ਸਈਅਦ ਅਹਿਮਦ ਖ਼ਾਨ ਦੁਆਰਾ ਕੀਤੀ ਗਈ ਸੀ ਅਤੇ 1920 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਕੈਂਬਰਿਜ ਯੂਨੀਵਰਸਿਟੀ ਦੀ ਤਰਜ ਉੱਤੇ ਬਰਤਾਨਵੀ ਰਾਜ ਦੇ ਸਮੇਂ ਬਣਾਇਆ ਗਿਆ ਪਹਿਲਾ ਉੱਚ ਸਿੱਖਿਆ ਸੰਸਥਾਨ ਸੀ। ਮੂਲ ਤੌਰ ਤੇ ਇਹ ਮੁਸਲਮਾਨ ਐਂਗਲੋ ਓਰੀਐਂਟਲ ਕਾਲਜ ਸੀ। ਅਲੀਗੜ ਮੁਸਲਮਾਨ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਪ੍ਰੰਪਰਕ ਅਤੇ ਆਧੁਨਿਕ ਸ਼ਾਖਾਵਾਂ ਵਿੱਚ 250 ਤੋਂ ਜਿਆਦਾ ਕੋਰਸ ਪੜਾਏ ਜਾਂਦੇ ਹਨ।
ਹਵਾਲੇ[ਸੋਧੋ]
- ↑ "Aligarh Muslim University, BHU welcome budgetary allocations". Retrieved 2013-05-23.