ਅਵਾਰਿਫ਼-ਉਲ-ਮੁਆਰਿਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਵਾਰਿਫ ਉਲ-ਮਆਰਫ਼ ਤੋਂ ਰੀਡਿਰੈਕਟ)
Jump to navigation Jump to search

ਅਵਾਰਿਫ ਉਲ-ਮਆਰਫ਼ (ਅਰਬੀ:  عوارف المعارف) ਸ਼ਹਾਬ ਉੱਦ ਦੀਨ ਉਮਰ ਅਲ-ਸੁਹਰਾਵਰਦੀ ਦੀ ਅਰਬੀ ਵਿੱਚ ਲਿਖੀ ਦਰਸ਼ਨ ਦੀ ਕਿਤਾਬ ਹੈ ਜਿਸ ਨੂੰ ਸੂਫ਼ੀ ਦਰਸ਼ਨ ਦੀ ਬੁਨਿਆਦ ਮੰਨਿਆ ਜਾਂਦਾ ਹੈ। ਇਹ ਕਿਤਾਬਾਂ ਸੂਫੀ ਸ਼ਾਗਿਰਦਾਂ ਦੇ ਅਧਿਆਪਨ ਲਈ ਸ਼ੇਖ ਅਲ ਸੁਹਰਾਵਰਦੀ ਦੇ ਸੂਫੀ ਧਰਮਸ਼ਾਸਤਰ ਅਤੇ ਇਸ ਦੇ ਮਹੱਤਵ ਨੂੰ ਸਮਝਾਉਂਦੀ ਹੈ।