ਆਦਿਗ੍ਰਹਿ ਚੱਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਦਿਗਰਹ ਚੱਕਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੱਕ ਚਿੱਤਰਕਾਰ ਦੁਆਰਾ ਕਲਪਿਤ ਕਿਸੇ ਤਾਰੇ ਦੇ ਆਲੇ-ਦੁਆਲੇ ਪਰਿਕਰਮਾ ਕਰਦਾ ਆਦਿਗ੍ਰਹਿ ਚੱਕਰ

ਆਦਿਗ੍ਰਹਿ ਚੱਕਰ (ਜਾਂ ਪ੍ਰੋਟੋਪਲੈਨਟੇਰੀ ਡਿਸਕ ਜਾਂ ਪ੍ਰਾਪਲਿਡ) ਇੱਕ ਨਵੇਂ ਜੰਮੇ ਤਾਰੇ ਦੇ ਆਲੇ-ਦੁਆਲੇ ਘੁੰਮਦਾ ਸੰਘਣੀ ਗੈਸ ਦਾ ਚੱਕਰ ਹੁੰਦਾ ਹੈ । ਕਦੇ-ਕਦੇ ਇਸ ਚੱਕਰ ਵਿੱਚ ਜਗ੍ਹਾ-ਜਗ੍ਹਾ ਉੱਤੇ ਪਦਾਰਥਾਂ ਦਾ ਭੀੜ ਹੋ ਜਾਣ ਕਾਰਨ ਪਹਿਲਾਂ ਧੂੜ ਦੇ ਕਣ ਅਤੇ ਫਿਰ ਗ੍ਰਹਿ ਜਨਮ ਲੈ ਲੈਂਦੇ ਹਨ ।