ਸਮੱਗਰੀ 'ਤੇ ਜਾਓ

ਇਕਤਾਲੀਵਾਂ (1927 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਕਤਾਲੀਵਾਂ (1927 ਫਿਲਮ) ਤੋਂ ਮੋੜਿਆ ਗਿਆ)
ਇਕਤਾਲੀਵਾਂ
ਫਿਲਮ ਪੋਸਟਰ
ਨਿਰਦੇਸ਼ਕਯਾਕੋਵ ਪ੍ਰੋਟਾਜ਼ਾਨੋਵ
ਲੇਖਕਯਾਕੋਵ ਪ੍ਰੋਟਾਜ਼ਾਨੋਵ
ਬੋਰਿਸ ਲਵਰੇਨਿਓਵ(ਕਹਾਣੀ)
ਬੋਰਿਸ ਲਿਓਨਿਦੋਵ
ਸਿਨੇਮਾਕਾਰਪਿਓਤਰ ਯੇਰਮਾਲੋਵ
ਪ੍ਰੋਡਕਸ਼ਨ
ਕੰਪਨੀ
ਗੋਰਕੀ ਫਿਲਮ ਸਟੂਡੀਓ
ਰਿਲੀਜ਼ ਮਿਤੀ
1 ਮਾਰਚ 1927
ਮਿਆਦ
66 ਮਿੰਟ (1,885 ਮੀਟਰ)
ਦੇਸ਼ਸੋਵੀਅਤ ਯੂਨੀਅਨ
ਭਾਸ਼ਾਵਾਂਮੂਕ ਫਿਲਮ, ਰੂਸੀ ਅੰਤਰ-ਟਾਈਟਲ

ਇਕਤਾਲੀਵਾਂ (ਰੂਸੀ: Сорок первый) 1927 ਸੋਵੀਅਤ ਫਿਲਮ ਹੈ ਜਿਸਦਾ ਨਿਰਦੇਸ਼ਨ ਯਾਕੋਵ ਪ੍ਰੋਟਾਜ਼ਾਨੋਵ ਨੇ ਕੀਤਾ ਸੀ ਅਤੇ ਇਹ ਸੋਵੀਅਤ ਨਾਵਲਕਾਰ ਬੋਰਿਸ ਲਵਰੇਨਿਓਵ ਦੇ 1924 ਵਿੱਚ ਪ੍ਰਕਾਸ਼ਿਤ ਪਹਿਲੇ ਨਾਵਲੈੱਟ ਇਕਤਾਲ਼ੀਵਾਂ ਉੱਤੇ ਆਧਾਰਿਤ ਹੈ।