ਸੁਲ੍ਹਾਨਾਮਾ
ਦਿੱਖ
(ਇਕਰਾਰਨਾਮਾ ਤੋਂ ਮੋੜਿਆ ਗਿਆ)
ਸੁਲ੍ਹਾਨਾਮਾ, ਸੰਧੀ ਜਾਂ ਅਹਿਦਨਾਮਾ ਕੌਮਾਂਤਰੀ ਕਾਨੂੰਨ ਹੇਠਲਾ ਇੱਕ ਸਮਝੌਤਾ ਹੁੰਦਾ ਹੈ ਜੋ ਕੌਮਾਂਤਰੀ ਕਨੂੰਨ ਨੂੰ ਮੰਨਣ ਵਾਲ਼ੀਆਂ ਖ਼ੁਦਮੁਖ਼ਤਿਆਰ ਦੇਸ਼ਾਂ ਅਤੇ ਕੌਮਾਂਤਰੀ ਜੱਥੇਬੰਦੀਆਂ ਵਰਗੀਆਂ ਧਿਰਾਂ ਵਿਚਕਾਰ ਹੁੰਦਾ ਹੈ। ਇਹਨੂੰ (ਕੌਮਾਂਤਰੀ) ਸਮਝੌਤਾ, ਮਸੌਦਾ, ਇਕਰਾਰਨਾਮਾ, ਕੌਲ-ਕਰਾਰ, ਮਰਿਆਦਾ ਵਰਗੀਆਂ ਇਸਤਲਾਹਾਂ ਦੀ ਥਾਂ ਵੀ ਵਰਤਿਆ ਜਾ ਸਕਦਾ ਹੈ। ਇਹਨਾਂ ਸਾਰਿਆਂ ਸਮਝੌਤਿਆਂ ਨੂੰ ਕੌਮਾਂਤਰੀ ਕਾਨੂੰਨ ਹੇਠ ਸੁਲ੍ਹਾਨਾਮਾ ਹੀ ਗਿਣਿਆ ਜਾਂਦਾ ਹੈ ਅਤੇ ਸਾਰਿਆਂ ਦੇ ਇੱਕੋ ਜਿਹੇ ਅਸੂਲ ਹੁੰਦੇ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ In United States constitutional law, the term "treaty" has a special meaning which is more restricted than its meaning in international law; see United States law below.