ਈਡੀਪਸ ਅਤੇ ਸਫ਼ਿੰਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਡੀਪਸ ਅਤੇ ਸਫਿੰਕਸ ਤੋਂ ਰੀਡਿਰੈਕਟ)
ਇਡੀਪਸ ਅਤੇ ਸਫਿੰਕਸ, ਗਿਸਟਫ਼ ਮਰੂ, 1864। ਕੈਨਵਸ ਤੇ ਤੇਲ ਚਿੱਤਰ। ਕਲਾ ਦੇ ਮਹਾਨਗਰੀ ਅਜਾਇਬਘਰ, ਨਿਊਯਾਰਕ।
ਇਡੀਪਸ ਅਤੇ ਸਫਿੰਕਸ ਦੇ ਫੁਰਨੇ ਦਾ ਮੂਲ ਵਾਟਰਕਲਰ, 1861.
ਇਡੀਪਸ ਦੇ ਸਿਰ ਲਈ ਅਧਿਐਨ
ਇਡੀਪਸ ਅਤੇ ਸਫਿੰਕਸ, Ingres, 1808. ਕੈਨਵਸ ਤੇ ਤੇਲ ਚਿੱਤਰ, Louvre, ਪੈਰਿਸ।

ਇਡੀਪਸ ਅਤੇ ਸਫਿੰਕਸ 1864 ਦਾ ਤੇਲ ਚਿੱਤਰ ਹੈ। ਚਿੱਤਰਕਾਰ ਗਿਸਟਫ਼ ਮਰੂ ਨੇ ਇਸ ਦਾ ਪਹਿਲਾ ਪ੍ਰਦਰਸ਼ਨ 1864 ਦੇ ਫ਼ਰਾਂਸੀਸੀ ਸੈਲੋਨ ਵਿੱਚ ਕੀਤਾ ਸੀ, ਜਿਥੇ ਇਸਨੂੰ ਤੁਰਤ ਕਾਮਯਾਬੀ ਨਸੀਬ ਹੋਈ।[1] ਹੁਣ ਇਹ ਕਲਾ ਦਾ ਮਹਾਨਗਰੀ ਅਜਾਇਬਘਰ ਵਿੱਚ ਰੱਖੀ ਹੈ।[2] ਇਹ ਇਡੀਪਸ ਅਤੇ ਸਫਿੰਕਸ ਦੀ ਚੁਰਾਹੇ ਤੇ ਮੁਲਾਕਾਤ ਦੇ ਸਥਾਪਤ ਵਿਸ਼ੇ ਦੀ ਨਵੀਂ ਪੇਸ਼ਕਾਰੀ ਹੈ।

ਹਵਾਲੇ[ਸੋਧੋ]

  1. Gustave Moreau: Oedipus and the Sphinx. Heilbrunn Timeline of Art History, Metropolitan Museum of Art, 2014. Retrieved 30 June 2014.
  2. Oedipus and the Sphinx Metropolitan Museum of Art, 2014. Retrieved 26 June 2014.