ਸਮੱਗਰੀ 'ਤੇ ਜਾਓ

ਇੰਡਕਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਨਡਕਟਰ ਤੋਂ ਮੋੜਿਆ ਗਿਆ)
ਇੰਡਕਟਰ
A selection of low-value inductors
ਕਿਸਮPassive
ਕਾਰਜ ਸਿਧਾਂਤਬਿਜਲਈ-ਚੁੰਬਕੀ ਇੰਡਕਸ਼ਨ
ਪਹਿਲਾ ਉਤਪਾਦਨਮਾਈਕਲ ਫਾਰਏਡੇ (1831)
Electronic symbol
Axial lead inductors (100 µH)

ਇੰਡਕਟਰ, ਜਿਸ ਨੂੰ ਕੁਆਇਲ ਜਾਂ ਰਿਐਕਟਰ ਵੀ ਕਹਿੰਦੇ ਹਨ, ਇੱਕ ਉਦਾਸੀਨ ਦੋ-ਟਰਮੀਨਲ ਬਿਜਲੀ ਪਾਰਟ ਹੈ। ਇਸ ਵਿੱਚ ਆਮ ਤੌਰ 'ਤੇ ਕੁਆਇਲ ਵਿੱਚ ਲਪੇਟੀ ਇੱਕ ਤਾਰ ਦੇ ਰੂਪ ਵਿੱਚ ਇੱਕ ਕੰਡਕਟਰ ਹੁੰਦਾ ਹੈ। ਊਰਜਾ ਕੁਆਇਲ ਵਿੱਚ ਇੱਕ ਚੁੰਬਕੀ ਖੇਤਰ ਵਿੱਚ ਆਰਜ਼ੀ ਤੌਰ 'ਤੇ ਸੰਭਾਲੀ ਜਾਂਦੀ ਹੈ।[1]

ਹਵਾਲੇ

[ਸੋਧੋ]
  1. "Inductor". Retrieved 29 ਅਗਸਤ 2016.