ਸਾਂਤੀਆਗੋ ਆਸ਼ਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਰਮਿਤਾ ਦੇ ਸਾਂਤੀਆਗੋ ਤੋਂ ਰੀਡਿਰੈਕਟ)
ਸਾਂਤੀਆਗੋ ਆਸ਼ਰਮ
ਇਰਮਿਤਾ ਦੇ ਸਾਂਤੀਆਗੋ
Ermita de Santiago
ਸਥਿਤੀਮਾਰਬੇਲਾ , ਸਪੇਨ
ਦੇਸ਼ਸਪੇਨ
Architecture
StatusMonument

ਇਰਮਿਤਾ ਦੇ ਸਾਂਤੀਆਗੋ ਸਪੇਨ ਦਾ ਇੱਕ ਗਿਰਜਾਘਰ ਹੈ। ਇਹ ਕਾਸਤਕੇ ਦੇ ਤਾਜ ਦੁਆਰਾ ਮਾਰਬੇਲਾ ਤੇ ਕਬਜ਼ਾ ਕਰਨ ਦੇ ਬਾਅਦ 15ਵੀਂ ਸਦੀ ਵਿੱਚ ਉਸਾਰਿਆ ਗਿਆ। ਇਹ ਸ਼ਹਿਰ ਦੀ ਸਭ ਤੋਂ ਪੁਰਾਣੀ ਇਮਾਰਤ ਹੈ। ਇਹ ਸ਼ਹਿਰ ਦੇ ਕੇਂਦਰ ਪਲਾਜ਼ਾ ਦੇ ਲਾਸ ਨਾਰਾਂਜੋਸ ਵਿੱਚ ਸਥਿਤ ਹੈ। ਗਿਰਜਾਘਰ ਦੀ ਛੱਤ ਇਸਲਾਮੀ ਟਾਈਲਾਂ ਨਾਲ ਬਣੀ ਹੈ। ਇਹ ਹੋਲੀ ਕਰਾਈਸਟ ਆਫ਼ ਲਵ, ਹੋਲੀ ਮੇਰੀ ਆਫ਼ ਚੈਰਿਟੀ, ਅਤੇ ਸੇਂਟ ਜੋਨ ਏਵੇਗਲਿਸਟ ਦਾ ਹੈੱਡਕਵਾਟਰ ਹੈ।

ਇਤਿਹਾਸ[ਸੋਧੋ]

ਬਾਹਰੀ ਲਿੰਕ[ਸੋਧੋ]