ਇੰਟਰਨੈਸ਼ਨਲ ਦਾ ਨਿਊਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇੰਟਰਨੈਸ਼ਨਲ ਦਾ ਨਿਊਜ਼ ਪਾਕਿਸਤਾਨ ਦਾ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ।[1] ਇਹ ਅਖ਼ਬਾਰ ਅਦਾਰਾ ਜੰਗ ਪਬਲਿਕੇਸ਼ਨਜ਼ ਨੇ ਫਰਵਰੀ 1991 ਮੀਰ ਸ਼ਕੀਲ ਉਰ ਰਹਿਮਾਨ ਦੀ ਸੰਪਾਦਨਾ ਹੇਠ ਸ਼ੁਰੂ ਕੀਤਾ।[2][3] ਇਹ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਤੋਂ ਜਾਰੀ ਕੀਤਾ ਗਿਆ[4] ਅਤੇ ਇਸ ਦੇ ਨਾਲ ਹੀ ਇਸ ਨੂੰ ਨਿਉਯਾਰਕ ਅਤੇ ਲੰਦਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।[5] ਇੰਟਰਨੈਸ਼ਨਲ ਦਾ ਨਿਊਜ਼ ਪਾਕਿਸਤਾਨ ਦਾ ਜਿਸ ਦਾ ਸੰਪਾਦਕੀ ਅਤੇ ਸਹਾਫਤੀ ਅਮਲਾ ਆਪਣਾ ਸਾਰਾ ਕੰਮ-ਕਾਰ ਕੰਪਿਉਟਰ ਤੇ ਹੀ ਕਰਦਾ ਹੈ। ਇੰਟਰਨੈਸ਼ਨਲ ਦਾ ਨਿਊਜ਼ ਪਾਕਿਸਤਾਨ ਦਾ ਅਜਿਹਾ ਪਹਿਲਾ ਅਖ਼ਬਾਰ ਹੈ ਜਿਸ ਨੇ ਰੰਗੀਨ ਫੋਟੋ ਅਧਾਰਤ ਖ਼ਬਰਾਂ ਛਾਇਆ ਕਰਨੀਆਂ ਸ਼ੁਰੂ ਕੀਤੀਆਂ। ਇਸ ਵਕਤ ਇਸ ਦੇ ਸੰਪਾਦਕ ਸ਼ਾਹੀਨ ਸਬਹਾਨੀ ਹਨ।

ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]

دی نیوز کا موقع حبالہ