ਉਰਵਾਰ ਪਾਰ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਹਾਣੀ ਸੰਗ੍ਰਹਿ "ਉਰਵਾਰ ਪਾਰ" ਪੰਜਾਬੀ ਦੇ ਦੇ ਪ੍ਰਸਿਧ ਕਹਾਣੀਕਾਰ ਗੁਰਮੁਖ ਸਿੰਘ ਮੁਸਾਫ਼ਿਰ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ ਸਾਲ 1975 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 20 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।[1] 1978 ਈ ਵਿੱਚ ਇਸ ਰਚਨਾ ਲਈ ਗੁਰਮੁਖ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਕਹਾਣੀਆਂ[ਸੋਧੋ]

  • ਚੁੰਮੀ ਦੇ ਚੋਰ
  • ਜਨਣੀ
  • ਨੂਰੀ ਦਾ ਤੌਖਲਾ
  • ਕਲੱਬ ਦਾ ਕਾਰਡ ਰੂਮ
  • ਜਨਣੀ ਦਾ ਦਿਲ
  • ਆਗੇ ਕਾ ਕੁਛ ਤੁਲਹਾ ਬਾਂਧੋ
  • ਉਰਵਾਰ ਪਾਰ
  • ਪ੍ਰਤੀਨਿਧ
  • ਸਮਾਜਵਾਦ ਦਾ ਪ੍ਰਸਤਾਵ
  • 26 ਨੰਬਰ
  • ਨਬੀ ਬਖਸ਼
  • ਗੁਲਾਬ ਦਾ ਫੁੱਲ
  • ਅਖਤਰਾਂ
  • ਵਿਸ਼ਾਖੀ 1919 ਦੀ ਭਲਕ
  • ਰਾਣਾ ਸੂਰਜਾ ਮੱਲ
  • ਪ੍ਰਿੰਸੀਪਲ ਖੁਸ਼ਹਾਲ
  • ਬੰਦੇ ਦਿਆ ਪੁੱਤਰਾ
  • ਪੱਕੀ ਨੌਕਰੀ
  • ਭੈੜਿਆ ਵੇਖ ਤਾਂ ਸਹੀ
  • ਪਿਉ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.