ਐਂਗਲੋ-ਮਰਾਠਾ ਲੜਾਈਆਂ
Jump to navigation
Jump to search
ਐਂਗਲੋ-ਮਰਾਠਾ ਲੜਾਈਆਂ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਾਲੇ ਤਿੰਨ ਜੰਗਾਂ ਦੀ ਲੜੀ ਹੈ।
- ਪਹਿਲੀ ਐਂਗਲੋ-ਮਰਾਠਾ ਲੜਾਈ (1775–1782)
- ਦੂਜੀ ਐਂਗਲੋ-ਮਰਾਠਾ ਲੜਾਈ (1803–1805)
- ਤੀਜੀ ਐਂਗਲੋ-ਮਰਾਠਾ ਲੜਾਈ (1816–1819), ਇਸਨੂੰ ਪਿੰਡਾਰੀ ਦੀ ਜੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।