ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ (OCLC)
ਕਿਸਮ Nonprofit membership cooperative
ਸੰਸਥਾਪਨਾ 1967 (1967)
ਮੁੱਖ ਦਫ਼ਤਰ Dublin, Ohio, United States
ਸੇਵਾ ਖੇਤਰ Worldwide
ਮੁੱਖ ਲੋਕ Skip Prichard, President and CEO
ਉਦਯੋਗ Library services
ਉਤਪਾਦ
ਵੈਬਸਾਈਟ OCLC.org

ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ ਇੱਕ ਗੈਰ ਲਾਭਕਾਰੀ,ਸਦੱਸਤਾ ਕੰਪਿਊਟਰ ਲਾਇਬ੍ਰੇਰੀ ਸੇਵਾ ਅਤੇ ਅਨੁਸੰਧਾਨ ਸਗੰਠਨ ਹੈ ਜੋ ਕਿ ਸਾਰਵਜਨੀਕ ਉਦੇਸ਼ਾਂ ਦੇ ਲਈ ਦੁਨੀਆਂ ਦੀ ਜਾਣਕਾਰੀ ਤੱਕ ਪਹੁਚਣੇ ਅਤੇ ਸੂਚਨਾ ਦੀ ਲਾਗਤ ਘਟ ਕਰਨ ਲਈ ਸਮਰਪਿਤ ਕੀਤਾ ਹੈ। 1967 ਵਿੱਚ ਔਹਾਈ ਕਾਲਜ ਲਾਇਬ੍ਰੇਰੀ ਸੈਂਟਰ ਦੇ ਰੂਪ ਵਿੱਚ ਸਥਾਪਿਤ ਓ. ਸੀ. ਏਲ. ਸੀ. ਅਤੇ ਉਸਦੇ ਮੈਬਰ, ਲਾਇਬ੍ਰੇਰੀ ਦੁਨੀਆਂ ਵਿੱਚ ਸਬ ਤੋਂ ਵਡੇ ਔਨਲਾਈਨ ਪਬਲਿਕ ਅਕਸੇਸ ਕੈਟਾਲੋਗ ਵਰਲਡਕੈਟ ਦਾ ਉਤਪਾਦਨ ਕਰਦੇ ਹਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]