ਮੈਡੀਸਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਔਸ਼ਧੀ ਵਿਗਿਆਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਔਸ਼ਧੀ ਵਿਗਿਆਨ, ਰੋਗ ਦੀ ਪੜਤਾਲ, ਉਪਚਾਰ ਅਤੇ ਰੋਕਥਾਮ ਜਾ ਇਸ ਬਾਰੇ ਵਿਵਹਾਰਕ ਵਿਗਿਆਨ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਮਨੁੱਖ ਵਿੱਚ ਰੋਗ ਦੇ ਰੋਕਥਾਮ ਅਤੇ ਉਪਚਾਰ ਦੁਆਰਾ ਸਿਹਤ ਨੂੰ ਬਣਾਏ ਰੱਖਣ ਅਤੇ ਬਹਾਲ ਕਰਣ ਸੰਬੰਧੀ ਸਿਹਤ ਦੇਖਭਾਲ ਪ੍ਰਥਾਵਾਂ ਸ਼ਾਮਿਲ ਹਨ।