ਕਲੀਨਥ ਬਰੁਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਲਿੰਥ ਬਰੁਕਸ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਲੀਨਥ ਬਰੁਕਸ

ਕਲੀਨਥ ਬਰੁਕਸ (/ˈklænθ brʊks/ KLEE-anth BRUUKS;[1] 16 ਅਕਤੂਬਰ 1906 –10 ਮਈ 1994)ਇਕ ਪ੍ਰਭਾਵਸ਼ਾਲੀ ਅਮਰੀਕੀ ਸਾਹਿਤਕ ਆਲੋਚਕ ਅਤੇ ਪ੍ਰੋਫੈਸਰ ਸੀ। ਉਸ ਦੀ ਵਧੇਰੇ ਪ੍ਰਸਿੱਧੀ ਮੱਧ 20ਵੀਂ ਸਦੀ ਵਿੱਚ ਨਵੀਂ ਆਲੋਚਨਾ ਲਈ ਉਸ ਦੇ ਯੋਗਦਾਨ ਅਤੇ ਅਮਰੀਕੀ ਉੱਚ ਸਿੱਖਿਆ ਵਿੱਚ ਕਵਿਤਾ ਦੀ ਸਿੱਖਿਆ ਦੇ ਲਿਆਂਦੇ ਇਨਕਲਾਬੀ ਪਰਿਵਰਤਨਾਂ ਕਰ ਕੇ ਹੈ।

ਹਵਾਲੇ[ਸੋਧੋ]