ਕਸੂਰ
ਦਿੱਖ
(ਕਸੂਰ (ਸ਼ਹਿਰ) ਤੋਂ ਮੋੜਿਆ ਗਿਆ)
ਕਸੂਰ
قصُور | |
---|---|
ਸ਼ਹਿਰ | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਜ਼ਿਲ੍ਹਾ | ਕਸੂਰ ਜ਼ਿਲ੍ਹਾ |
ਖੇਤਰ | |
• ਕੁੱਲ | 3,995 km2 (1,542 sq mi) |
ਉੱਚਾਈ | 218 m (715 ft) |
ਆਬਾਦੀ (2007) | |
• ਕੁੱਲ | 2,88,181 |
• ਘਣਤਾ | 595/km2 (1,540/sq mi) |
ਸਮਾਂ ਖੇਤਰ | ਯੂਟੀਸੀ+5 (PST) |
Calling code | 049 |
ਕਸੂਰ (ਸ਼ਾਹਮੁਖੀ: قصُور) ਪਾਕਿਸਤਾਨ ਵਿੱਚ ਭਾਰਤੀ ਸੀਮਾ ਨਾਲ ਸਟੇ ਕਸੂਰ ਜ਼ਿਲ੍ਹੇ ਦਾ ਹੈੱਡਕੁਆਟਰ ਹੈ। ਇਸ ਦੇ ਉੱਤਰ ਵਿੱਚ ਲਾਹੌਰ, ਦੱਖਣ ਅਤੇ ਪੂਰਬ ਵਿੱਚ ਭਾਰਤੀ ਅੰਤਰਰਾਸ਼ਟਰੀ ਸੀਮਾ ਹੈ। ਇਸ ਸੀਮਾ ਦਾ ਨਾਮ ਗੰਡਾ ਸਿੰਘ ਵਾਲਾ ਹੈ, ਜਿੱਥੇ ਵਾਘਾ ਸੀਮਾ ਦੀ ਹੀ ਤਰ੍ਹਾਂ ਝੰਡਾ ਲਹਿਰਾਉਣ ਅਤੇ ਉਤਾਰਣ ਦੀ ਪਰੰਪਰਾ ਸੰਪੰਨ ਕੀਤੀ ਜਾਂਦੀ ਹੈ, ਪਰ ਉੱਥੇ ਦੀ ਤਰ੍ਹਾਂ ਇਹ ਰਸਮ ਵੱਡੇ ਪੱਧਰ ਉੱਤੇ ਨਹੀਂ ਹੁੰਦੀ। ਕਸੂਰ ਸੂਫ਼ੀ ਕਵੀ ਫ਼ਕੀਰ ਬਾਬਾ ਬੁੱਲੇ ਸ਼ਾਹ ਦੀ ਮਜਾਰ ਹੋਣ ਦੇ ਕਾਰਨ ਵੀ ਮਸ਼ਹੂਰ ਹੈ। ਇਸ ਜ਼ਿਲ੍ਹੇ ਦਾ ਸਭ ਤੋਂ ਵੱਡਾ ਕਸਬਾ ਹੈ ਰਫੀਕ ਵਿਲਾਸ।