ਕਾਠ ਦੀ ਲੱਤ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਠ ਦੀ ਲੱਤ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਦੀ ਰਚਨਾ ਹੈ। ਇਹ ਕਹਾਣੀ ਸੰਗ੍ਰਹਿ ਸਾਲ 1975 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਕਹਾਣੀਕਾਰ ਨੇ ਕੁੱਲ 16 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਨੇ ਮੱਧ ਵਰਗੀ ਸ਼੍ਰੇਣੀ ਦੀਆਂ ਸਮਸਿਆਵਾਂ ਨੂੰ ਪੇਸ਼ ਕੀਤਾ ਹੈ।[1]

ਕਹਾਣੀਆਂ[ਸੋਧੋ]

  • ਦੋਸ਼ੀ
  • ਔਰਤ ਤੋਂ ਔਰਤ ਤੱਕ
  • ਮੀਤੋ
  • ਤਿੜਕਿਆ ਹੋਇਆ ਸ਼ੀਸ਼ਾ
  • ਭਟਕੇ ਹੋਏ ਲੋਕ
  • ਲੱਛਮੀ
  • ਸਿਉਨੇ ਦਾ ਮਿਰਗ
  • ਵਿਸ਼ਵਾਸ਼ ਹੋ ਜਾਣ ਪਿੱਛੋਂ
  • ਖੋਇਆ ਹੋਇਆ ਚਿਹਰਾ
  • ਗ਼ਮ ਦਾ ਗੀਤ
  • ਗਿਲਾ
  • ਨਵਾਂ ਦਿਲ
  • ਬਾਬੂ ਮਾਇਆ ਦਾਸ
  • ਮਿੱਟੀ ਦਾ ਘਰ
  • ਦੂਜੀ ਮੌਤ
  • ਕਾਠ ਦੀ ਲੱਤ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.