ਕਾਲੀਦਾਸ ( ਫਿਲਮ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਲੀਦਾਸ (ਫਿਲਮ)
Vidhyadhari (TP Rajakalshmi) on the songbook of Kalidas
ਨਿਰਦੇਸ਼ਕਐਚ ਐਮ ਰੇਡੀ
ਨਿਰਮਾਤਾਅਰਧਸ਼ਿਰ ਇਰਾਨੀ
ਸਿਤਾਰੇT. P. Rajalakshmi
P. G. Venkatesan
ਪ੍ਰੋਡਕਸ਼ਨ
ਕੰਪਨੀ
Imperial Movi-Tone
ਰਿਲੀਜ਼ ਮਿਤੀ
31 October 1931
ਦੇਸ਼ਭਾਰਤੀ
ਭਾਸ਼ਾਤਮਿਲ
ਕਾਲੀਦਾਸ (ਫਿਲਮ) 1931

ਕਾਲੀਦਾਸ (ਫਿਲਮ) ਅੰਗਰੇਜ਼ੀ: ਕਾਲੀ ਦਾ ਦਾਸ The Servant of Kali 1931 ਵਿੱਚ ਬਣੀ ਪਹਿਲੀ ਭਾਰਤੀ ਤਮਿਲ ਫਿਲਮ ਸੀ। ਐਚ ਐਮ ਰੇਡੀ ਦੁਆਰਾ ਨਿਰਦੇਸ਼ੀਤ ਅਤੇ ਅਰਧਸ਼ਿਰ ਇਰਾਨੀ ਦੁਆਰਾ ਨਿਰਮਿਤ ਤਮਿਲ ਭਾਸ਼ਾ ਪਹਿਲੀ ਸਾਉੰਡ (ਆਵਾਜ਼) ਫਿਲਮ ਸੀ।