ਸਮੱਗਰੀ 'ਤੇ ਜਾਓ

ਕਿਰਤੀ ਅਖ਼ਬਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਿਰਤੀ ਅਖਬਾਰ ਤੋਂ ਮੋੜਿਆ ਗਿਆ)

ਕਿਰਤੀ ਅਖ਼ਬਾਰ ਇੱਕ ਪ੍ਰਕਾਸ਼ਨਾ ਸੀ ਜਿਸ ਦੀ ਸ਼ੁਰੂਆਤ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਅੱਧ ਵਿੱਚ ਅੰਮ੍ਰਿਤਸਰ, (ਬ੍ਰਿਟਿਸ਼ ਪੰਜਾਬ) ਤੋਂ ਕੀਤੀ ਗਈ ਸੀ। ਗ਼ਦਰ ਲਹਿਰ ਲਹਿਰ ਨਾਲ਼ ਜੁੜੇ ਕ੍ਰਾਂਤੀਕਾਰੀਆਂ - ਭਾਈ ਸੰਤੋਖ ਸਿੰਘ, ਭਾਈ ਭਾਗ ਸਿੰਘ ਕੈਨੇਡੀਅਨ, ਮਾਸਟਰ ਊਧਮ ਸਿੰਘ ਕਸੇਲ, ਭਾਈ ਕਰਮ ਸਿੰਘ ਚੀਮਾ, ਭਾਈ ਇੰਦਰ ਸਿੰਘ, ਸੁਰ ਸਿੰਘ ਅਤੇ ਬਾਬਾ ਵਸਾਖਾ ਸਿੰਘ ਨੇ 1923 ਵਿੱਚ ਹੋਈ ਇੱਕ ਬੈਠਕ ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਗਠਨ ਕੀਤਾ ਅਤੇ 'ਕਿਰਤੀ' ਅਖ਼ਬਾਰ ਭਾਈ ਸੰਤੋਖ ਸਿੰਘ ਦੀ ਸੰਪਾਦਨਾ ਹੇਠ ਛਾਪਣ ਦਾ ਫੈਸਲਾ ਕੀਤਾ ਸੀ।[1][2]

ਹਵਾਲੇ

[ਸੋਧੋ]
  1. http://giss.org/jsps_vol_26/amrit_deol.pdf
  2. ਕੰਗਣੀਵਾਲ, ਚਰੰਜੀ ਲਾਲ. "ਕਿਰਤੀ ਕਿਸਾਨ ਪਾਰਟੀ: ਸਥਾਪਨਾ ਤੇ ਮਹੱਤਵ". Tribuneindia News Service. Archived from the original on 2023-02-06. Retrieved 2021-01-01.