ਕੈਥਲ ਵਿਧਾਨ ਸਭਾ ਹਲਕਾ
ਦਿੱਖ
(ਕੈਥਲ ਵਿਧਾਨ ਸਭਾ ਹਲਕਾ, ਹਰਿਆਣਾ ਤੋਂ ਮੋੜਿਆ ਗਿਆ)
ਕੈਥਲ ਵਿਧਾਨ ਸਭਾ ਹਲਕਾ ਭਾਰਤ ਦੇ ਉੱਤਰੀ ਰਾਜ ਹਰਿਆਣਾ ਵਿਧਾਨ ਸਭਾ ਦੇ 90 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਕੈਥਲ ਵਿਧਾਨ ਸਭਾ ਹਲਕਾ ਕੁਰੂਕਸ਼ੇਤਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਅਤੇ ਇਹ ਪੰਜਾਬ ਰਾਜ ਨਾਲ਼ ਲੱਗਦਾ ਹੈ।[1][2]
ਹਵਾਲੇ
[ਸੋਧੋ]- ↑ "Sitting and previous MLAs from Kaithal Assembly constituency". Elections.in. Retrieved 13 October 2017.
- ↑ "DELIMITATION OF PARLIAMENTARY AND ASSEMBLY CONSTITUENCIES ORDER, 2008" (PDF). Election commission of India. Retrieved 13 October 2017.