ਕਾਉਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੌਣੀ ਤੋਂ ਰੀਡਿਰੈਕਟ)
Jump to navigation Jump to search

ਪਿੰਡ ਕਾਉਣੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿਣਦੜਬਾਹਾ ਵਿੱਚ ਪੈਂਦਾ ਹੈ। ਰਿਹਾ ਪਿੰਡ ਲਗਭਗ 250 ਏਕੜ ਵਿੱਚ ਵਸਿਆ ਹੋਇਆ ਹੈ ਇਸ ਪਿੰਡ ਦੀ ਜਨ ਸੰਖਿਆ 10000 ਦੇ ਕਰੀਬ ਹੈ। ਇਸ ਪਿੰਡ ਵਿੱਚ ਡਾਕਘਰ ਹੈ, ਪਿੰਨ ਕੋਡ 152031 ਹੈ। ਇਹ ਪਿੰਡ ਮੁਕਤਸਰ ਜੈਤੋ ਸੜਕ ਤੇ ਹੈ। ਇਸ ਪਿੰਡ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਰਿਜਨਲ ਸੈਂਟਰ ਸਥਿਤ ਹੈ।