ਕ੍ਰਿਮਿਨਲ ਪ੍ਰੋਸੀਜਰ ਕੋਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਮਿਨਲ ਪ੍ਰੋਸੀਜਰ ਕੋਡ ਭਾਰਤ ਦਾ ਇੱਕ ਅਪਰਾਧਿਕ ਕਾਨੂੰਨ ਹੈ। ਇਹ 1973 ਵਿੱਚ ਬਣਿਆ ਅਤੇ 1 ਅਪ੍ਰੈਲ 1974 ਨੂੰ ਲਾਗੂ ਹੋਇਆ। ਇਸ ਵਿੱਚ ਕਿਸੇ ਜੁਰਮ ਨਾਲ ਸਬੰਧਿਤ ਕਾਰਵਾਈ ਦੱਸੀ ਗਈ ਹੈ।

ਇਸ ਐਕਟ ਵਿੱਚ 484 ਧਾਰਾਵਾਂ, 2 ਅਨਸੂਚੀਆਂ ਅਤੇ 45 ਫਾਰਮ ਹਨ। ਧਾਰਾਵਾਂ ਨੂੰ 37 ਭਾਗਾਂ ਵਿੱਚ ਵੰਡਿਆ ਗਿਆ ਹੈ।

ਹਵਾਲੇ[ਸੋਧੋ]