ਕੰਪਿੳੂਟਰ ਵਾੲਿਰਸ
ਦਿੱਖ
ਕੰਪਿਊਟਰ ਵਾਇਰਸ (ਅੰਗਰੇਜ਼ੀ:Computer virus) ਇੱਕ ਤਰ੍ਹਾਂ ਦੇ ਖ਼ਤਰਨਾਕ ਕੰਪਿਊਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ। ਵਾਇਰਸ ਤੋਂ ਬਚਣ ਲਈ ਕੰਪਿਊਟਰ ਵਿੱਚ ਐਂਟੀਵਾਇਰਸ ਪ੍ਰੋਗਰਾਮ ਭਰੇ ਜਾਂਦੇ ਹਨ। ਸਭ ਤੋਂ ਪਹਿਲਾ ਵਾਇਰਸ ਪਾਕਿਸਤਾਨੀ ਭਰਾਵਾਂ ਨੇ ਬਣਾਇਆ ਸੀ ਜਿਸ ਦਾ ਨਾਮ ਬਰੇਨ ਵਾਇਰਸ ਸੀ।
ਕਿਸਮਾਂ
[ਸੋਧੋ]ਵਾਇਰਸ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ: