ਸਮੱਗਰੀ 'ਤੇ ਜਾਓ

ਖ਼ਿਜ਼ਰ ਅਬੂ-ਸੈਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਖ਼ਾਦੇਰ ਅਬੂ-ਸੈਫ਼ ਤੋਂ ਮੋੜਿਆ ਗਿਆ)

ਖ਼ਾਦੇਰ ਅਬੂ-ਸੈਫ਼ (Arabic: خضر أبو سيف; ਹਿਬਰੂ: חאדר אבו־סייף‎; ਜਨਮ ਅੰ. 1988) ਇੱਕ ਫਲਸਤੀਨੀ ਕਾੱਪੀਰਾਈਟਰ ਹੈ, ਜੋ ਆਪਣੀ ਐਲ.ਜੀ.ਬੀ.ਟੀ. ਅਧਿਕਾਰਾਂ ਦੀ ਸਰਗਰਮੀ ਲਈ ਜਾਣਿਆ ਜਾਂਦਾ ਹੈ।

ਜ਼ਿੰਦਗੀ

[ਸੋਧੋ]

ਖ਼ਾਦੇਰ ਅਬੂ-ਸੈਫ਼ ਦਾ ਜਨਮ ਅੰ. 1988 ਵਿਚ ਜਾਫਾ ਦੇ ਇੱਕ ਫਲਸਤੀਨੀ ਮੁਸਲਮਾਨ ਪਰਿਵਾਰ ਦੇ ਘਰ ਹੋਇਆ ਸੀ।[1] ਉਸ ਦੇ ਦਾਦਾ-ਦਾਦੀ ਇਜ਼ਰਾਈਲ ਰਾਜ ਦੇ ਗਠਨ ਤੋਂ ਪਹਿਲਾਂ ਫਿਲਸਤੀਨੀਆਂ ਵਜੋਂ ਵੱਡੇ ਹੋਏ ਸਨ। ਅਬੂ-ਸੈਫ ਦਾ ਪਾਲਣ-ਪੋਸ਼ਣ ਜਾਫ਼ਾ ਵਿੱਚ ਹੋਇਆ ਸੀ ਅਤੇ ਉਹ ਇਜ਼ਰਾਈਲ ਦਾ ਇੱਕ ਅਰਬ ਨਾਗਰਿਕ ਹੈ।[2]

ਅਬੂ-ਸੈਫ਼ ਕਾੱਪੀਰਾਈਟਰ ਦਾ ਅਤੇ ਟਾਈਮ ਆਉਟ ਤੇਲ ਅਵੀਵ ਲਈ ਕੰਮ ਕਰਦਾ ਹੈ। 2015 ਵਿਚ ਅਬੂ-ਸੈਫ਼ ਦਸਤਾਵੇਜ਼ੀ ਫ਼ਿਲਮ ਓਰੀਐਂਟਡ ਵਿਚ ਦਰਸਾਏ ਗਏ ਸਮਲਿੰਗੀ ਅਰਬ ਕਾਰਕੁਨਾਂ ਵਿਚੋਂ ਇਕ ਸੀ।[3][4] ਮਾਰਚ 2016 ਵਿੱਚ, ਉਸਨੂੰ "ਸੈਲੀਬ੍ਰੇਸ਼ਨ #109" ਵਜੋਂ ਫ਼ੀਚਰ ਕੀਤਾ ਗਿਆ, ਜੋ ਕਿ ਫੋਟੋਗ੍ਰਾਫਰ ਜ਼ੇਵੀਅਰ ਕਲੇਨ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਸੀ।[5]

ਹਵਾਲੇ

[ਸੋਧੋ]
  1. Steinberg, Jessica (2016-03-04). "Gay Arab activist wraps himself in the flags". Times of Israel (in ਅੰਗਰੇਜ਼ੀ (ਅਮਰੀਕੀ)). Retrieved 2020-08-19.
  2. Forde, Kaelyn (2016-09-07). "A Gay Muslim-Jewish Couple Living In Israel Has This Powerful Message". Refinery29.
  3. McDonald, James (2015-08-28). "Focus on Queer Middle East: 'Oriented'". Out (in ਅੰਗਰੇਜ਼ੀ). Retrieved 2020-08-19.
  4. Klug, Lisa (2015-11-11). "Film explores gay Israeli-Arabs' identities under rockets' red glare". Times of Israel (in ਅੰਗਰੇਜ਼ੀ (ਅਮਰੀਕੀ)). Retrieved 2020-08-19.
  5. Steinberg, Jessica (2016-03-04). "Gay Arab activist wraps himself in the flags". Times of Israel (in ਅੰਗਰੇਜ਼ੀ (ਅਮਰੀਕੀ)). Retrieved 2020-08-19.Steinberg, Jessica (2016-03-04). "Gay Arab activist wraps himself in the flags". Times of Israel. Retrieved 2020-08-19.

 


ਬਾਹਰੀ ਲਿੰਕ

[ਸੋਧੋ]