ਖੇਤੀ ਸ਼ਬਦਾਵਲੀ
ਦਿੱਖ
(ਖੇਤੀ ਗਲਾਸਰੀ ਤੋਂ ਮੋੜਿਆ ਗਿਆ)
- Agricultural tools - ਖੇਤੀ ਸੰਦ
- Agriculture - ਖੇਤੀਬਾੜੀ
- Agronomy - ਫ਼ਸਲ ਵਿਗਿਆਨ
- Bales - ਗੰਢਾਂ, ਗੱਠਾਂ, ਭਰੀਆਂ
- Crop - ਫ਼ਸਲ
- diversity - ਭਿੰਨਤਾ. ਵਿਭਿੰਨਤਾ
- farm - ਖੇਤ , ਜੋਤ
- Farmer - ਕਿਸਾਨ, ਵਾਹੀਵਾਨ, ਕਾਸ਼ਤਕਾਰ
- Insect - ਕੀਟ, ਕੀੜਾ
- incisor - ਅਗਲੇ ਦੰਦ
- lagume - ਫ਼ਲੀ
- leaf spot - ਪੱਤਿਆਂ ਉੱਪਰ ਧੱਬੇ/ਟਿੱਕੇ ਪੈਣ ਦੀ ਬਿਮਾਰੀ
- Life cycle - ਜੀਵਨ-ਚੱਕਰ
- Linseed - ਅਲਸੀ
- linseed oil - ਅਲਸੀ ਦਾ ਤੇਲ
- Organic Farming - ਜੈਵਿਕ ਖੇਤੀ
- Plant - ਪੌਦਾ
- production - ਉਤਪਾਦਨ , ਉਪਜ
- soil - ਭੂਮੀ , ਮਿੱਟੀ