ਖ਼ੇਰੇਜ਼ ਦੇ ਲਾ ਫ਼ਰੌਨਤੇਰਾ ਨਗਰਪਾਲਿਕਾ ਦਾ ਪੁਰਾਤੱਤਵ ਅਜਾਇਬ-ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Museo Arqueológico Municipal de Jerez de la Frontera
"ਦੇਸੀ ਨਾਮ"
ਫਰਮਾ:Langspa
Museo arqueologico jerez ampliacion.JPG
ਸਥਿਤੀJerez de la Frontera, Spain
ਕੋਆਰਡੀਨੇਟ36°41′06″N 6°08′41″W / 36.684898°N 6.144798°W / 36.684898; -6.144798ਗੁਣਕ: 36°41′06″N 6°08′41″W / 36.684898°N 6.144798°W / 36.684898; -6.144798
ਦਫ਼ਤਰੀ ਨਾਮ: Museo Arqueológico Municipal de Jerez de la Frontera
ਕਿਸਮNon-movable
ਕਸਵੱਟੀMonument
ਡਿਜ਼ਾਇਨ ਕੀਤਾ1962[1]
Reference No.RI-51-0001340
ਖ਼ੇਰੇਜ਼ ਦੇ ਲਾ ਫ਼ਰੌਨਤੇਰਾ ਨਗਰਪਾਲਿਕਾ ਦਾ ਪੁਰਾਤੱਤਵ ਅਜਾਇਬ-ਘਰ is located in Earth
ਖ਼ੇਰੇਜ਼ ਦੇ ਲਾ ਫ਼ਰੌਨਤੇਰਾ ਨਗਰਪਾਲਿਕਾ ਦਾ ਪੁਰਾਤੱਤਵ ਅਜਾਇਬ-ਘਰ
ਖ਼ੇਰੇਜ਼ ਦੇ ਲਾ ਫ਼ਰੌਨਤੇਰਾ ਨਗਰਪਾਲਿਕਾ ਦਾ ਪੁਰਾਤੱਤਵ ਅਜਾਇਬ-ਘਰ (Earth)

ਖੇਰੇਜ਼ ਦੇ ਲਾ ਫਰੋਨਤੇਰਾ ਨਗਰਪਾਲਿਕਾ ਪੁਰਾਤਤਵ ਅਜਾਇਬ-ਘਰ ਖੇਰੇਜ਼ ਦੇ ਲਾ ਫਰੋਨਤੇਰਾ, ਕਾਦਿਸ ਸੂਬਾ, ਸਪੇਨ ਵਿੱਚ ਸਥਿਤ ਇੱਕ ਪੁਰਾਤਤਵ ਅਜਾਇਬ-ਘਰ ਹੈ। ਇਹ ਪਲਾਸਾ ਦੇਲ ਮੇਰਸਾਦੋ ਉੱਤੇ ਸਥਿਤ ਹੈ। ਇਹ ਅਜਾਇਬ-ਘਰ 18ਵੀਂ ਸਦੀ ਦੀ ਇੱਕ ਇਮਾਰਤ ਹੈ ਜਿਸ ਨੂੰ 1962 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

1873 ਵਿੱਚ ਇਸ ਇਮਾਰਤ ਵਿੱਚ ਪੁਰਾਤਤਵ ਵਸਤਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਜੋ ਕਿ ਆਮ ਦੌਰ ਉੱਤੇ ਅਮੀਰ ਲੋਕਾਂ ਦੁਆਰਾ ਦਾਨ ਦਿੱਤੀਆਂ ਜਾਂਦੀਆਂ ਸਨ। 1935 ਵਿੱਚ ਇਸਨੂੰ ਇੱਕ ਅਜਾਇਬ-ਘਰ ਦੇ ਤੌਰ ਉੱਤੇ ਆਮ ਲੋਕਾਂ ਲਈ ਖੋਲਿਆ ਗਿਆ।

ਗੈਲਰੀ[ਸੋਧੋ]

ਬਾਹਰੀ ਸਰੋਤ[ਸੋਧੋ]

  • 1.0 1.1 ਫਰਮਾ:Bien de।nterés Cultural